ਵਾਰਡ ਨੰ 16 ਲੰਬੀ ਗਲੀ ਵਿਖੇ ਅੱਜ ਦੀ ਮੀਟਿੰਗ ਐਡਵੋਕੇਟ ਵਿਕਰਮਜੀਤ ਸਿੰਘ ਜੱਗਾ ਦੀ ਹੋਈ
ਵਾਰਡ ਨੰ 16 ਲੰਬੀ ਗਲੀ ਵਿਖੇ ਅੱਜ ਐਡਵੋਕੇਟ ਵਿਕਰਮਜੀਤ ਸਿੰਘ ਜੱਗਾ ਦੋ ਜੋ ਕਿ ਜੋ ਕਿ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਵਾਰਡ ਨੰਬਰ 16 ਤੋਂ ਕਾਂਗਰਸ ਆਈ ਦੇ ਉਮੀਦਵਾਰ ਹਨ ਅਤੇ ਕਿ ਉਹ ਪਹਿਲਾਂ ਵੀ ਇਸ ਵਾਰਡ ਦੇ ਐਮ ਸੀ ਸਨ। ਉਥੇ ਲੋਕਾਂ ਦਾ ਭਾਰੀ ਇਕੱਠ ਵੇਖ ਕੇ ਅਤੇ ਲੋਕਾਂ ਦਾ ਅਥਾਹ ਪਿਆਰ ਤੇ ਆਸ਼ੀਰਵਾਦ ਦੱਸ ਰਿਹਾ ਸੀ ਕਿ ਉਹਨਾਂ ਦੀ ਵੱਡੀ ਲੀਡ ਨਾਲ ਜਿੱਤ ਪੱਕੀ ਹੈ।