
ਅੱਜ ਵਾਰਡ ਨੰ 16 ਬਟਾਲਾ ਵਿਖੇ ਹੋਈ ਬਲਬੀਰ ਸਿੰਘ ਬਿੱਟੂ ਦੀ ਮੀਟਿੰਗ ਸਰਦਾਰ ਲਖਬੀਰ ਸਿੰਘ ਲੋਧੀਨੰਗਲ MLA ਦੀ ਅਗਵਾਈ ਹੇਠ ਹੋਈ,ਜਿਸ ਨੇ ਰੈਲੀ ਦਾ ਰੂਪ ਧਾਰ ਲਿਆ. ਲੋਕਾਂ ਦਾ ਅਥਾਹ ਪਿਆਰ ਤੇ ਆਸ਼ੀਰਵਾਦ ਦੱਸ ਰਿਹਾ ਸੀ ਕਿ ਵਾਰਡ ਵਾਸੀਆਂ ਦਾ ਇਕੱਠ ਦੇਖ ਕੇ ਲੱਗ ਰਿਹਾ ਕਿ ਉਹਨਾਂ ਦੀ ਵੱਡੀ ਲੀਡ ਨਾਲ ਜਿੱਤ ਪੱਕੀ ਹੈ