ਬਟਾਲਾ (ਅਮਰੀਕ ਮਠਾਰੂ)ਬਟਾਲਾ ਕਾਰਪੋਰੇਸ਼ਨ ਚੋਣਾਂ ‘ਚ ਪੰਜਾਬ ਕੈਬਨਿਟ ਮੰਤਰੀ ਸ:ਤਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਸੰਸਦੀ ਸਕੱਤਰ ਸ੍ਰੀ ਅਸ਼ਵਨੀ ਸੇਖੜੀ ਧੜਿਆਂ ‘ਚ ਜ਼ਬਰਦਸਤ ਫੁੱਟ ਦੇ ਚਲਦਿਆਂ ਚੋਂ 21ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਲੇਕਿਨ ਸੇਖੜੀ ਧੜੇ ਨੂੰ ਤ੍ਰਿਪਤ ਬਾਜਵਾ ਧੜੇ ਨੇ ਪੂਰੀ ਤਰ੍ਹਾਂ ਦੱਬ ਰੱਖ ਦਿੱਤਾ ਹੈ ਕਿਉਂਕਿ ਪਹਿਲੀ ਲਿਸਟ ਵਿੱਚ ਤਾਂ ਸੇਖੜੀ ਧੜੇ ਨੂੰ ਕਰੀਬ ਅੱਧੀ ਦਰਜਨ ਸੀਟਾਂ ਮਿਲ ਗਈਆਂ ਸਨ,ਲੇਕਿਨ ਦੂਜੀ ਲਿਸਟ ਵਿਚ ਸੇਖੜੀ ਧੜਾ ਲਗਪਗ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ ਮੋਟੇ ਮੋਟੇ ਅੰਦਾਜ਼ੇ ਮੁਤਾਬਕ ਕੁੱਲ 50 ਸੀਟਾਂ ਵਿਚੋਂ ਸੇਖੜੀ ਧੜੇ ਨੂੰ ਸਿਰਫ਼ 6 ਤੋਂ 9 ਸੀਟਾਂ ਹੀ ਮਿਲੀਆਂ ਹਨ,ਜਦ ਕਿ ਬਾਕੀ40-42 ਸੀਟਾਂ ਤੇ ਬਾਜਵਾ ਧੜਾ ਬਾਜ਼ੀ ਮਾਰ ਗਿਆ ਹੈ ਅੱਜ ਦੀ ਲਿਸਟ ਵਿੱਚ ਕਿਨੂੰ ਕਿੱਥੋਂ ਮਿਲੀ ਟਿਕਟ ਵਾਰਡ ਨੰਬਰ 8 ਤੋਂ ਸੀ ਕਸਤੂਰੀ ਲਾਲ ਸੇਠ,ਵਾਰਡ ਨੰਬਰ 9 ਤੋਂ ਰੇਨੂੰ ਜੀ,,ਵਾਰਡ ਨੰਬਰ 14 ਤੋਂ ਗੁਰਪ੍ਰੀਤ ਛਾਣਾ ਜੀ,ਵਾਰਡ ਨੰਬਰ 15 ਤੋਂ ਪੂਜਾ ਸ਼ਰਮਾ ਜੀ,ਵਾਰਡ ਨੰਬਰ 16 ਤੋਂ ਜੱਗਾ ਜੀ,ਵਾਰਡ ਨੰਬਰ 17 ਤੋਂ ਮਧੂਬਾਲਾ ਜੀ,ਵਾਰਡ ਨੰਬਰ 18 ਤੋਂ ਜਗੀਰ ਖੋਖਰ ਜੀ,ਵਾਰਡ ਨੰਬਰ 20 ਤੋਂ | ਨਵਤੇਜ ਸਿੰਘ ਜੀ,ਵਾਰਡ ਨੰਬਰ 21ਤੋਂ ਹਰਿੰਦਰ ਕੌਰ ਜੀ,ਵਾਰਡ ਨੰਬਰ 23 ਤੋਂ ਸੋਨੀਆ ਜੀ,ਵਾਰਡ ਨੰਬਰ 25 ਤੋਂ ਅਮਨਦੀਪ ਕੌਰ ਜੀ,ਵਾਰਡ ਨੰਬਰ 26 ਤੋਂ ਹਰਨੇਕ ਸਿੰਘ ਜੀ,ਵਾਰਡ ਨੰਬਰ 27 ਤੋਂ ਸਾਰਿਕਾ ਜੀ,ਵਾਰਡ ਨੰਬਰ 28 ਤੋਂ ਪ੍ਰੇਮ ਨਾਥ ਜੀ,ਵਾਰਡ ਨੰਬਰ 30 ਤੋਂ ਸੁੱਖ ਤੇਜਾ | ਤੇਜਾ ਜੀ, ਵਾਰਡ ਨੰਬਰ 38 ਤੋਂ ਗੁਰਪ੍ਰੀਤ
ਪੰਜਾਬ ਦੀ ਸਭ ਤੋਂ ਹਾਟ ਕਾਰਪੋਰੇਸ਼ਨ ਬਣ ਚੁੱਕੀ ਬਟਾਲਾ ‘ਚ ਅੱਜ ਕਾਂਗਰਸ ਵੱਲੋਂ ਬਾਕੀ ਰਹਿੰਦੀਆਂ 28 ਵਾਰਡਾਂ,ਵਾਰਡ ਨੰਬਰ 31ਤੋਂ ਦਵਿੰਦਰ ਕੌਰ ਵਾਰਡ ਨੰਬਰ 40 ਤੋਂਚੰਦਰ ਮੋਹਨ ਜੀ,ਵਾਰਡ ਨੰਬਰ 44
ਤੋਂ ਪ੍ਰਭਜੋਤ ਸਿੰਘ ਚੱਠਾ ਜੀ,ਵਾਰਡ ਨੰਬਰ 45 ਤੋਂ ਚੰਦਰਕਾਂਤਾਜੀ,ਵਾਰਡ ਨੰਬਰ 49 ਤੋਂ ਰਾਜਿੰਦਰ ਕੌਰ ਜੀ ਦੇ ਨਾਮ ਸ਼ਾਮਲ ਹਨ।ਇਸ ਦੂਜੀ ਲਿਸਟ ਮੁਤਾਬਕ ਸੇਖੜੀ ਧੜਾ ਪੂਰੀ ਤਰ੍ਹਾਂ ਠੋਕ ਦਿੱਤਾ ਗਿਆ ਹੈ ਚਾਹੇ ਅਜੇ ਲਿਆ ਗਿਆ ਹੈ,ਲੇਕਿਨ ਹੁਣ ਲਗਪਗ ਦੋਹਾਂ ਲਿਸਟਾਂ ਤੋਂ ਸਾਫ ਹੋ ਗਿਆ ਹੈ ਕਿ ਸੇਖੜੀ ਧੜੇ ਨੂੰ ਤ੍ਰਿਪਤ ਬਾਜਵਾ ਧੜੇ ਨੇ ਸਿਆਸੀ ਤੌਰ ਤੇ ਬਹੁਤ ਕਮਜੋਰ ਕਰ ਦਿੱਤਾ ਹੈ,ਵੇਖਣ ਵਾਲੀ ਗੱਲ ਇਹ ਰਹੇਗੀ ਕਿ ਪੂਰੀ ਤਰ੍ਹਾਂ ਠੋਕੇ ਜਾਣ ਤੋਂ ਬਾਅਦ ਸੇਖੜੀ ਧੜਾ ਕੀ ਰੁਖ਼ ਅਪਣਾਉਂਦਾ ਹੈ ਜਾਣਕਾਰਾਂ ਮੁਤਾਬਕ ਉਨ੍ਹਾਂ ਕੋਲ 2-3 ਵਿਕਲਪ ਹਨ,ਪਹਿਲਾ ਇਹ ਕਿ ਸ੍ਰੀ ਸੇਖੜੀ ਸਮੇਤ ਸਾਰਾ ਧੜਾ ਬਾਗੀ ਹੋ ਜਾਵੇ ,ਦੂਜਾ ਇਹ ਕਿ ਜਿੰਨੀਆਂ ਸੀਟਾਂ ਮਿਲੀਆਂ ਹਨ ਉਹ ਪਾਰਟੀ ਦੇ ਨਿਸ਼ਾਨ ਹੱਥ ਤੇ ਲੜਕੇ ਬਾਕੀ ਥਾਂਵਾਂ ਤੇ ਆਜ਼ਾਦ ਉਮੀਦਵਾਰ ਖਲਾਰੇ ਅਤੇ ਤੀਜਾ ਕੇ ਸ਼ੈਸ-ਮੈਨ ਬਣ ਕੇ ਪਾਰਟੀ ਦੀ ਹਾਂ ‘ਚ ਹਾਂ ਮਿਲਾ ਕੇ ਸਮਾਂ ਕੱਢਿਆ ਜਾਵੇ ਬਾਕੀ ਕੁਝ ਜਾਣਕਾਰਾਂ ਅਤੇ ਕੁਝ ਕਾਂਗਰਸੀਆਂ ਦਾ ਇਹ ਕਹਿਣਾ ਵੀ ਹੈ ਕਿ ਜੇਕਰ ਹੁਣ ਸੀ ਸੇਖੜੀ ਨੇ ਹੋਰ ਸਿਆਸੀ ਕਮਜੋਰੀ ਵਿਖਾਈ ਤਾਂ ਉਨ੍ਹਾਂ ਦਾ ਬਟਾਲਾ ਵਿਚ ਭਵਿੱਖ ਮਲੀਆ ਮੇਟ ਹੋ ਜਾਵੇਗਾ ਅਤੇ ਤ੍ਰਿਪਤ ਬਾਜਵਾ ਧੜਾ ਬਟਾਲਾ ‘ਚ ਪੂਰੀ ਤਰ੍ਹਾਂ ਛਾ ਜਾਵੇਗਾ ਬਾਕੀ ਆਉਣ ਵਾਲੇ ਦਿਨ ਬਟਾਲਾ ‘ਚ ਕਾਂਗਰਸ ਲਈ ਕਾਫ਼ੀ ਤਲਖ਼ ਰਹਿ ਸਕਦੇ ਹਨ ਉਧਰ ਸ:ਪ੍ਰਤਾਪ ਸਿੰਘ ਬਾਜਵਾ ਮੈਂਬਰ ਲੋਕ ਸਭਾ ਦੇ ਖਾਸਮ ਖਾਸ ਸਮਝੇ ਜਾਂਦੇ ਅਤੇ ਅਚਲੇਸ਼ਵਰ ਧਾਮ ਦੇ ਮੁੱਖ ਟਰੱਸਟੀ ਸ੍ਰੀ ਪਵਨ ਕੁਮਾਰ ਪੰਮਾ ਦੀ ਟਿਕਟ ਪਹਿਲੀ ਲਿਸਟ ਵਿਚ ਆਈ ਸੀ,ਲੇਕਿਨ ਬਾਅਦ ਵਿੱਚ ਉਨ੍ਹਾਂ ਦੀ ਪਤਨੀ ਦਾ ਨਾਮ ਲਿਸਟ ਵਿੱਚੋਂ ਕੱਟ ਵੀ ਉਨ੍ਹਾਂ ਦਾ ਨਾਮ ਨਹੀਂ ਆਇਆ ਹੈ।
ਕੁਝ ਨਾਵਾਂ ਦੀ ਤੀਜੀ ਲਿਸਟ ਨੂੰ ਰੋਕ ਲਿਆ ਹੈ।

