ਬਟਾਲਾ (ਅਮਰੀਕ ਮਠਾਰੂ)ਬਟਾਲਾ ਹਾਈਕਮਾਂਡ ਦੇਸ਼ ਕਾਂਗਰਸ ਪ੍ਰਦੇਸ਼ ਇੰਚਾਰਜ ਰਾਵਤ ਅਤੇ ਅਬਜ਼ਰਵਰ ਸੀ ਓਪੀ ਸੋਨੀ ਲਈ ਵੱਡੀ ਸਿਰਦਰਦੀ ਬਣੇ ਬਟਾਲੇ ‘ਚ ਅੱਜ ਪਾਰਟੀ ਨੇ ਚਾਹੇ 50 ਵਿਚੋਂ 25 ਸੀਟਾਂ ਐਲਾਨ ਦਿੱਤੀਆਂ ਹਨ ਲੇਕਿਨ ਸਸਪੈਂਸ ਕਾਫੀ ਹੱਦ ਤਕ ਅਜੇ ਵੀ ਬਰਕਰਾਰ ਹੈ ਕਿਉਂਕਿ ਅਹਿਮ ਸੂਤਰਾਂ ਮੁਤਾਬਕ ਪਹਿਲੀ ਲਿਸਟ ਤੋਂ ਬਾਅਦ ਸੇਖੜੀ ਧੜਾ ਨਾਖੁਸ਼ ਦੱਸਿਆ ਜਾ ਰਿਹਾ ਹੈ,ਭਾਵੇਂ ਕਿ ਪਾਰਟੀ ਨੇ ਅਸ਼ਵਨੀ ਸੇਖੜੀ ਦੇ ਦੀਆਂ ਘਰੇਲੂ ਸੀਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਹਨ,ਪਰ ਉਨ੍ਹਾਂ ਦੇ ਜਿਆਦਾਤਰ ਸਾਥੀ ਟਿਕਟਾਂ ਨਾ ਮਿਲਣ ਕਰਕੇ ਮਾਯੂਸ ਹਨ ਅਤੇ ਬਾਕੀਆਂ ਨੂੰ ਵੀ ਬਹੁਤੀ ਆਸ ਨਹੀਂ ਹੈ ਜਿਨ੍ਹਾਂ ਸੀਟਾਂ ਦਾ ਐਲਾਨ ਹੋਇਆ ਹੈ ਉਨ੍ਹਾਂ ਵਿਚ ਕੌਰ,ਵਾਰਡ ਨੰ: 2 ਤੋਂ ਜੋਗਿੰਦਰ ਸਿੰਘ,ਵਾਰਡ ਨੰਬਰ 3 ਤੋ
ਵਾਰਡ ਨੰਬਰ 1 ਚੈਂਚਲਜੀਤ 4 ਤੋਂ ਸੁੱਚਾ ਸਿੰਘ,ਵਾਰਡ ਨੰਬਰ 5 ਤੋਂ ਕੁਲਵਿੰਦਰ ਕੌਰ,ਵਾਰਡ ਨੰਬਰ 6 ਤੋਂ ਰਮੇਸ਼ ਕੁਮਾਰ,ਵਾਰਡ ਨੰਬਰ 7 ਤੋਂ ਪੂਜਾ,ਵਾਰਡ ਨੰਬਰ 11ਤੋਂ ਕੰਵਲਜੀਤ ਕੌਰ,ਵਾਰਡ ਨੰਬਰ 12 ਤੋਂ ਸੰਜੀਵ ਸ਼ਰਮਾ,ਵਾਰਡ ਨੰਬਰ 19 ਤੋਂ ਗੁਰਦੀਸ਼ ਕੌਰ, ਵਾਰਡ ਨੰਬਰ 22 ਤੋਂ ਨਰਪਿੰਦਰ ਸਿੰਘ,ਵਾਰਡ ਨੰਬਰ 24 ਤੋਂ ਜੋਗਿੰਦਰ ਕੁਮਾਰ,ਵਾਰਡ ਨੰਬਰ 29 ਤੋਂ ਅਨੂ ਅਗਰਵਾਲ,ਵਾਰਡ ਨੰਬਰ 32 ਤੋਂ ਅਨਿਲ ਸੇਖੜੀ, ਵਾਰਡ ਨੰਬਰ 33 ਤੋਂ ਮੋਨਿਕਾ ਸੇਖੜੀ,ਵਾਰਡ ਨੰਬਰ 34 ਤੋਂ ਨਵੀਨ,ਵਾਰਡ ਨੰਬਰ 35 ਤੋਂ ਸ਼ਸ਼ੀ ਚੰਦਾ,ਵਾਰਡ ਨੰਬਰ 37 ਤੋਂ ਗੁਰਪ੍ਰੀਤ ਕੌਰ,ਵਾਰਡ ਨੰਬਰ 39 ਤੋਂ ਰੀਨਾ,ਵਾਰਡ ਨੰਬਰ41ਤੋਂ ਪਿੰਕੀ ਪੰਮਾ,ਵਾਰਡਨੰਬਰ 43 ਤੋਂਅਰੁਣਾਸ਼ਰਮਾ,ਵਾਰਡ ਨੰਬਰ 47 ਤੋਂ ਕ੍ਰਿਸ਼ਨਾ,ਵਾਰਡ ਨੰਬਰ 48 ਤੋਂ ਜਤਿੰਦਰ ਕੁਮਾਰ,ਵਾਰਡ ਨੰਬਰ 50 ਤੋਂ ਰੁਬਿੰਦਰ ਸਿੰਘ ਦੇ ਨਾਮ ਸ਼ਾਮਲ ਹਨ।


