ਮਹਿਲਾ ਕਾਵਿ ਮੰਚ ਪੰਜਾਬ ਇਕਾਈ ਜਿਲਾ ਮੋਗਾ ਦਾ ਕਵੀ ਦਰਬਾਰ ਕਿਸਾਨੀ ਸੰਘਰਸ਼ ਨੂੰ ਸਮਰਪਿਤ

ਮਹਿਲਾ ਕਾਵਿ ਮੰਚ ਪੰਜਾਬ ਇਕਾਈ ਜਿਲਾ ਮੋਗਾ ਦਾ ਕਵੀ ਦਰਬਾਰ ਕਿਸਾਨੀ ਸੰਘਰਸ਼ ਨੂੰ ਸਮਰਪਿਤ

ਗਗਨਦੀਪ ਧਾਲੀਵਾਲ ਬਰਨਾਲਾ -ਅੱਜ ਮਿਤੀ 16 ਜਨਵਰੀ 2021 ਨੂੰ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਜਿਲਾ ਮੋਗਾ ਦਾ ਕਵੀ ਦਰਬਾਰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਿਹਾ ਜਿਸ ਵਿੱਚ ਅਧਿਅਕਸਤਾ ਪਵਨਜੀਤ ਕੌਰ ਮੋਗਾ ਦੀ ਰਹੀ।ਅਤੇ ਮੰਚ ਸੰਚਾਲਨ ਗੁਰਮੀਤ ਕੌਰ ਜੀ ਨੇ ਬਾ-ਖੂਬੀ ਨਿਭਾਇਆਂ। ਜਿਸ ਵਿੱਚ ਰਮਨਦੀਪ ਕੌਰ, ਵੀਰਪਾਲ ਕੌਰ, ਹਰਦੀਪ ਕੌਰ, ਰੂਹਪ੍ਰੀਤ ਕੌਰ, ਜਤਿੰਦਰ ਕੌਰ, ਵੀਰਪਾਲ ਕੌਰ ਤੇ ਗੁਰਮੀਤ ਕੌਰ ਨੇ ਕਿਸਾਨੀ ਸੰਘਰਸ਼ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ।ਕਿਸਾਨੀ ਸੰਘਰਸ ਨੂੰ ਲੈ ਕੇ ਰਚਨਾਵਾਂ ਕਾਫ਼ੀ ਹੌਸਲਾ ਭਰਪੂਰ ਸਨ

ਕਿਸਾਨੀ ਮਸਲਿਆਂ ਨੂੰ ਲੈ ਕੇ ਵੀ ਵਿਚਾਰ ਕੀਤਾ ਗਿਆ।ਅੰਤ ਵਿੱਚ ਜਿਲਾ ਅਧਿਅਕਸ ਪਵਨਜੀਤ ਕੌਰ ਮੋਗਾ ਨੇ ਸਾਰਿਆ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *