- (Ranjandeep sandhu C.E ) :- Principal of Govt Sen Sec School Shahpur Jajan S . Varinder Singh Kahlon distributed 60 smart phones sent by Punjab govt to the students in the presence of the school staff .


The school also organized parents teacher meeting and informed the parents of the students about the students performance in the school test held by the school. They also advised the parents to take intrest in making their future bright .
ਸਰਕਾਰੀ ਸਕੂਲ ਸ਼ਾਹਪੁਰ ਜਾਜਣ ਦੇ ਪ੍ਰਿੰਸੀਪਲ ਸ. ਵਰਿੰਦਰ ਸਿੰਘ ਕਾਹਲੋਂ ਨੇ ਸਕੂਲ ਸਟਾਫ ਦੀ ਹਾਜ਼ਰੀ ਵਿੱਚ ਪੰਜਾਬ ਸਰਕਾਰ ਵੱਲੋਂ ਆਏ 60 ਸਮਾਰਟ ਫੋਨ ਵਿਦਿਆਰਥੀਆਂ ਨੂੰ ਵਨਡੇ ।

ਡੇਰਾ ਬਾਬਾ ਨਾਨਕ ( 11/01/2021) ਰੰਜਨਦੀਪ ਸੰਧੂ :- ਸਰਕਾਰੀ ਸਕੂਲ ਸ਼ਾਹਪੁਰ ਜਾਜਣ ਦੇ ਪ੍ਰਿੰਸੀਪਲ ਸ. ਵਰਿੰਦਰ ਸਿੰਘ ਕਾਹਲੋਂ ਨੇ ਸਕੂਲ ਸਟਾਫ ਦੀ ਹਾਜ਼ਰੀ ਵਿੱਚ ਪੰਜਾਬ ਸਰਕਾਰ ਵੱਲੋਂ ਆਏ 60 ਸਮਾਰਟ ਫੋਨ ਵਿਦਿਆਰਥੀਆਂ ਨੂੰ ਵਨਡੇ ।
ਸਕੂਲ ਦੇ ਅਧਿਆਪਕ ਦੀ ਮੀਟਿੰਗ ਮਾਪਿਆਂ ਨਾਲ ਵੀ ਕਰਵਾਈ ਅਤੇ ਸਕੂਲ ਦੇ ਦੁਆਰਾ ਕਰਵਾਏ ਗਏ ਸਕੂਲ ਟੈਸਟ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰਨ।

