ਸਤੰਬਰ 3 (ਅਮਰੀਕ ਮਠਾਰੂ , ਰੰਜਨਦੀਪ ਸੰਧੂ )
ਪੁਲਿਸ ਦੇ C.I.D ਵਿਭਾਗ ਦੇ ਜਿਹਨਾਂ ਜਿਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਛੇਤੀ ਹੀ ਤਨਖਾਹ ਮਿਲੇਗੀ ਮਹਿਕਮੇ ਦੇ ਦੁਆਰਾ ਤਫਤੀਸ਼ ਕਰਨ ਤੇ ਜੋ ਦੋਸ਼ੀ ਪਾਇਆ ਗਿਆ ਗੁਰਇਕਬਾਲ ਸਿੰਘ ਹੈਡਕਾਂਸਟੇਬਲ ਅਕਾਉਟ ਬਰਾਂਚ cid ਜੋਨਲ ਅੰਮ੍ਰਿਤਸਰ ਨੂੰ ਦੋਸ਼ੀ ਪਾਇਆ ਗਿਆ ਹੈ ਉਸ ਉਪਰ ਐਫ ਆਈ ਆਰ ਨੰਬਰ 161 ਮਿਤੀ 2/9/20ਥਾਨਾ ਕੰਨਟੋਨਮੈਂਟ ਅੰਮ੍ਰਿਤਸਰ ਦੇ ਵਿਚ ਉਸ ਉੱਪਰ ਧਾਰਾ 420, 467, 468 ,470,120ਬੀ,406,409 IPC Act1860 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਨਾਲ ਉਸਦਾ ਸਾਥੀ ਅਮਨਦੀਪ ਸਿੰਘ ਪੁੱਤਰ ਦਲਜੀਤ ਸਿੰਘ ਪਿੰਡ ਰਜਦਾਨ, ਥਾਣਾ ਮਹਿਤਾ ਜਿਲਾ ਅੰਮ੍ਰਿਤਸਰ ਉਸ ਉਪਰ ਵੀ ਗ੍ਰਿਫਤਾਰੀ ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ। ਗੁਰਇਕਬਾਲ ਸਿੰਘ ਥੋਖੇਧੜੀ ਕਰਦਾ ਸੀ ਸਾਰਾ ਪੈਸਾ ਆਪਣੇ ਇੱਸ ਸਾਥੀ ਦੇ account ਵਿੱਚ ਟਰਾਂਸਫਰ ਕਰ ਦਿੰਦਾ ਸੀ। ਵਿੱਤ ਵਿਭਾਗ ਨੇ ਦੋਸ਼ੀਆਂ ਉਪਰ ਮੁਕੱਦਮਾ ਦਰਜ ਕਰਨ ਲਈ ਕਿਹਾ ਸੀ ਹੁਣ ਮਹਿਕਮੇ ਨੇ ਹੋ ਗਿਆ ਅਤੇ ਛੇਤੀ ਹੀ ਇਸ ਮਸਲੇ ਨੂੰ ਹੱਲ ਕਰ ਕੇ ਮੁਲਾਜ਼ਮਾਂ ਨੂੰ ਵਿਸ਼ਵਾਸ਼ ਦਵਾਇਆ ਹੈ ਤੇ ਛੇਤੀ ਹੀ ਉਹਨਾ ਦੀ ਤਨਖਾਹ ਦਿੱਤੀ ਜਾਵੇਗੀ

