ਏਨੇ ਵਿਗੜੇ ਹਲਾਤਾਂ ਨੂੰ ਕੋਣ ਸੁਦਾਰੇ,
ਸਰਕਾਰਾ ਨਾ ਮਨਣ ਲੋਕ ਸੜਕਾਂ ਤੇ ਆਗੇ, ਕੋਣ ਕਰੇ ਸੁਨਵਾਈ, ਪੈਜ ਰੱਖ ਕਰਤਾਰਾ, ਨੰਬਰ ਸਬ ਦੇ ਲਗੇ, ਹੁਣ ਵਾਰ ਸਾਡੇ ਤੇ ਆਗੇ।
ਸੁਖਮਨੀ ਸੁਖ ਰਖੇ, ਨਿਬੜ ਜਾਣ ਸਿਆਪੇ।
ਇਤਹਾਸ ਫਰੋਲਨ ਲਗ ਪਏ ਹੁਣ ਤਾਂ ਲੋਗ ਸਿਆਣੇ, ਇਕ ਬਾਟਾ ਇਕ ਜੰਡਾ ਸਾਡਾ ਕਹ ਕੇ ਕਠੇ ਹੋਗੇ, ਲਲਕਾਂਰਾਂ ਗਿਆਂ ਗੂੰਜਣ ਸ਼ਾਸ਼ਕਾਂ ਦੇ ਬੂਹੇ, ਲੋਕਤੰਤਰ ਦੇ ਐਸੇ ਵਡੇ ਸਿਧਾਂਤ ਨੇ ਆਗੇ
Maninder. Kaur

