ਬਟਾਲਾ 1 ਦਸੰਬਰ (ਅਮਰੀਕ ਮਠਾਰੂੂ, ਰੰਜਨਦੀਪ ਸੰਧੂ ,ਬਲਦੇਵ ਸਿੰਘ ਖਾਲਸਾ) ਹਲਕਾ ਸ਼੍ਰੀ ਹਰਗੋਬਿੰਦਪੁਰ ਚ’ ਹਾਈ ਕਮਾਂਡ ਵਲੋ ਬਣਾਈ ਗੲੀ ਪੰਜ ਮੈਂਬਰੀ ਕਮੇਟੀ ਸ੍ ਬਿਕਰਮ ਸਿੰਘ ਮਜੀਠੀਆ ਜੀ ਦੀ ਦੇਖ ਰੇਖ ਹੇਠਾ ਬਣੀ ਸੀ । ਜੋ ਅੱਜ ਪੰਜ ਮੈਂਬਰੀ ਕਮੇਟੀ ਦੇ ਹਲਕੇ ਵਿਚ ਕੰਮ ਕਰ ਰਹੀ ਹੈ। ਅੱਜ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠਾ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿਚ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਣ ਤੇ ਉਹਨਾ ਦੇ ਗ੍ਰਹਿ ਵਿਖੇ ਜਾ ਕੇ ਵਧਾਈ ਦਿੱਤੀ ਅਤੇ ਸਿਰਪੳੁ ਪਾ ਕੇ ਸਨਮਾਨਿਤ ਕੀਤਾ ਗਿਆ। ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ,, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਇਸ ਮੋਕੇ ਤੇ ਕੁਲਵੰਤ ਸਿੰਘ ਚੀਮਾ ਸਾਬਕਾ ਚੇਅਰਮੈਨ,
,ਬਾਬਾ ਚੈਨ ਸਿੰਘ ਸਾਬਕਾ ਜਿਲਾ ਪ੍ਰੀਸਦ ਮੈਂਬਰ ,ਸ੍ਰ ਹਰਦੇਵ ਸਿੰਘ ਰਿਆੜ ਸਾਬਕਾ ਚੇਅਰਮੈਨ,, ਜਥੇਦਾਰ ਕਸ਼ਮੀਰ ਸਿੰਘ ਬਰਿਆਰ ਸਾਬਕਾ sgpc ਮੈਂਬਰ ਸ੍ਰ ਸਰਦੂਲ ਸਿੰਘ ਚੀਮਾ ਸੀਨੀਅਰ ਆਗੂ ਸ੍ਰ ਮੰਗਲ ਸਿੰਘ ਸੀਨੀਅਰ ਅਕਾਲੀ ਆਗੂ ਹਲਕਾ ਸ੍ਰੀ ਹਰਗੋਬਿੰਦਪੁਰ ਸ੍ਰ ਹਰਵਿੰਦਰ ਸਿੰਘ ਕਾਹਲੋਂ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ,,ਸ੍ਰ ਸਿਕੰਦਰ ਸਿੰਘ ਭੱਟੀਵਾਲ ਸਾਬਕਾ ਸਰਪੰਚ ,,ਸ੍ਰ ਅਮਰਜੀਤ ਸਿੰਘ ਸੇਖਵਾਂ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ,,ਸ੍ਰ ਹਰਦਿਆਲ ਸਿੰਘ ਭਾਮ ਸਾਬਕਾ ਜਿਲਾ ਪ੍ਰਸੀਧ ਮੈਂਬਰ,,ਕੋਰ ਕਮੇਟੀ ਮੈਂਬਰ ਯੂਥ ਆਗੂ ਅਮਰਿੰਦਰ ਸਿੰਘ ਅੱਮੂ ਚੀਮਾ,, ਗਗਨਦੀਪ ਸਿੰਘ ਚੀਮਾ ਯੂਥ ਆਗੂ,, ਮਾਸਟਰ ਦਰਸ਼ਨ ਸਿੰਘ ਬਹਾਦਰ ਹੁਸੈਨ,, ਸਾਬਕਾ ਸੰਮਤੀ ਮੈਂਬਰ ਸ੍ਰ ਮੇਜਰ ਸਿੰਘ ਸਰਪੰਚ ਬਰਿਆਰ ਦਿਲਬਾਗ ਸਿੰਘ ਲੰਗਿਆਲੀ ,,ਸ੍ਰ ਸਰੂਪ ਸਿੰਘ ਸੇਖਵਾਂ ਪ੍ਰਧਾਨ,, ਸ੍ਰ ਮਨਜੀਤ ਸਿੰਘ ਬਰਿਆਰ ਸਾਬਕਾ ਸੰਮਤੀ ਮੈਂਬਰ,, ਸ੍ਰ ਬਲਦੇਵ ਸਿੰਘ ਕਿਸਾਨ ਆਗੂ ਆਮੋਨੰਗਲ,, ਸ੍ਰ ਗੁਰਮੇਜ ਸਿੰਘ ਧੰਦੋਈ ਸਾਬਕਾ ਸੰਮਤੀ ਮੈਂਬਰ,, ਦਵਿੰਦਰ ਸਿੰਘ ਸ਼ਾਹ ਭੰਬੋਈ ਸਾਬਕ ਸੰਮਤੀ ਮੈਂਬਰ,, ਜਥੇਦਾਰ ਬਲਵੰਤ ਸਿੰਘ ਐਨੇਕੋਟ ,, ਬਲਵੰਤ ਸਿੰਘ ਢੰਡੇ,, ਸੰਨੀ ਕਿਸ਼ਨਕੋਟ ਸਾਬਕਾ ਸਰਪੰਚ,, ਦਲੇਰ ਸਿੰਘ ਸਾਬਕਾ ਸਰਪੰਚ,, ਸਰਵਣ ਸਿੰਘ ਨੱਥੂ ਖਹਿਰਾ,, ਜਰਨੈਲ ਸਿੰਘ ਧੰਦੋਈ, ਬਲਕਾਰ ਸਿੰਘ ਸਾਬਕਾ ਸਰਪੰਚ ਮੁਰਾਦਪੁਰ ਆਦਿ ਮੈਂਬਰ ਹਾਜ਼ਰ ਸਨ।