ਬਟਾਲਾ ( ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਅਚਲੇਸ਼ਵਰ ਧਾਮ ਬਟਾਲਾ ਵਿਖੇ ਦੀਵਾਲੀ ਤੋਂ ਬਾਅਦ ਨੌਵੀਂ ਦਸਵੀਂ ਦਾ ਮੇਲਾ ਮਨਾਇਆ ਜਾਂਦਾ ਹੈ ਇਸ ਇਸ ਦਿਨ ਪੰਜਾਬ ਗੌਰਮਿੰਟ ਦੇ ਵੱਲੋਂ ਬਟਾਲਾ ਦੇ ਵਿਚ ਨੌਂਵੀਂ ਵਾਲੇ ਦਿਨ 23/11/2020 ਨੂੰ ਸਮੂਹ ਪੰਜਾਬ ਸਰਕਾਰ ਦੇ ਦਫ਼ਤਰ ਵਿੱਦਿਅਕ ਅਦਾਰਿਆਂ ਦੇ ਵਿੱਚ ਛੁੱਟੀ ਘੋਸ਼ਿਤ ਕੀਤੀ ਗਈ ਹੈ ।ਲੇਕਿਨ ਜੋ ਯੂਨੀਵਰਸਿਟੀ ਦੀਆਂ ਜਾਂ ਹੋਰ ਪ੍ਰੀਖਿਆਵਾਂ ਚੱਲ ਰਹੀਆਂ ਹਨ ਉਹ ਪਹਿਲੇ ਦੀ ਤਰਾਂ ਹੀ ਹੋਣਗੀਆਂ

