ਅਮਿਤਪਾਲ ਸਿੰਘ ਮਠਾਰੂ ਨੂੰ ਹਲਕਾ ਬਟਾਲਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਬੈਕਵਰਡ ਕਲਾਸ ਡੀਪਾਰਟਮੈਂਟ ਦਾ ਪ੍ਰਧਾਨ ਨਿਯੁਕਤ ਕੀਤਾ

ਅਮਿਤਪਾਲ ਸਿੰਘ ਮਠਾਰੂ ਨੂੰ ਹਲਕਾ ਬਟਾਲਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਬੈਕਵਰਡ ਕਲਾਸ ਡੀਪਾਰਟਮੈਂਟ ਦਾ ਪ੍ਰਧਾਨ ਨਿਯੁਕਤ ਕੀਤਾ

ਬਟਾਲਾ( ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਬਟਾਲਾ ਹਲਕੇ ਤੋਂ ਨੌਜਵਾਨ ਤੇ ਹੋਣਹਾਰ ਅਮਿਤਪਾਲ ਸਿੰਘ ਮਠਾਰੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਹਲਕਾ ਬਟਾਲਾ ਤੋਂ ਬੈਕਵਰਡ ਕਲਾਸ ਡੀਪਾਰਟਮੈਂਟ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਕੱਲ ਡਾਕਟਰ ਗੁਰਿੰਦਰਪਾਲ ਸਿੰਘ ਬਿੱਲਾ ਜੀ ਚੇਅਰਮੈਂਨ ਓ ਬੀ ਸੀ ਡੀਪਾਰਟਮੈਂਟ ਪੰਜਾਬ ਨੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ। ਇਹਨਾਂ ਦੇ ਨਾਲ ਐਡਵੋਕੇਟ ਸਰਬਜੀਤ ਸਿੰਘ, ਅਤੇ ਤ੍ਰੀਪਤਾ ਠਾਕਰ ਜਰਨਲ ਸੈਕਟਰੀ ਮਹਿਲਾ ਕਾਂਗਰਸ ਵੀ ਹਾਜ਼ਰ ਸਨ।
ਅਮਿਤਪਾਲ ਸਿੰਘ ਮਠਾਰੂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂਨੂੰ ਜੋ ਸੇਵਾ ਮੈਨੂੰ ਕਾਂਗਰਸ ਕਮੇਟੀ ਨੇ ਬਖਸ਼ੀ ਹੈ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਵਾਂਗਾ।

Leave a Reply

Your email address will not be published. Required fields are marked *