ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਰਜਿਸਟਰਡ ਦੇ ਚੇਅਰਮੈਨ ਡਾ ਰਾਕੇਸ਼ ਪੁੰਜ ਜੀ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਐਸੋਸੀਏਸ਼ਨ ਦੇ ਫੰਕਸ਼ਨ ਵਿੱਚ ਪੁੱਜ ਰਹੇ ਹਨ

ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਰਜਿਸਟਰਡ ਦੇ ਚੇਅਰਮੈਨ ਡਾ ਰਾਕੇਸ਼ ਪੁੰਜ ਜੀ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਐਸੋਸੀਏਸ਼ਨ ਦੇ ਫੰਕਸ਼ਨ ਵਿੱਚ ਪੁੱਜ ਰਹੇ ਹਨ

 

ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਰਜਿਸਟਰਡ ਦੇ ਮਹਾਨ ਸ਼ਖ਼ਸੀਅਤ ਚੇਅਰਮੈਨ ਡਾ ਰਾਕੇਸ਼ ਪੁੰਜ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢਦੇ ਹੋਏ ਇਕ ਫੰਕਸ਼ਨ ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪੁੱਜ ਰਹੇ ਹਨ ਜਿਸ ਵਿੱਚ ਉਹ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਛੋਟੀ ਜਿਹੀ ਮਿਲਣੀ 23 ਨਵੰਬਰ ਸੋਮਵਾਰ 11 ਵਜੇ ਸਟਾਰ ਰੈਸਟੋਰੈਂਟ ਪੁਰਾਣੀ ਚੁੰਗੀ ਤਰਨਤਾਰਨ ਰੋਡ ਵਿਖੇ ਰੂਬਰੂ ਮਿਲਣੀ ਦੀ ਅਗਵਾਈ ਕੌਮੀ ਪ੍ਰਧਾਨ ਸੁਖਨਾਮ ਸਿੰਘ ਕਾਹਲੋਂ ਕੌਮੀ ਮੀਤ ਪ੍ਰਧਾਨ ਅਵਿਨਾਸ਼ ਕਲਿਆਣ ਮਾਝਾ ਜ਼ੋਨ ਪ੍ਰਧਾਨ ਨਵਤੇਜ ਸਿੰਘ ਵਿਰਦੀ ਕਰਨਗੇ

ਉਨ੍ਹਾਂ ਦਾ ਨਿੱਘੇ ਤੌਰ ਤੇ ਸਵਾਗਤ ਜ਼ਿਲ੍ਹਾ ਪ੍ਰਧਾਨ ਫੁੱਲ ਜੀਤ ਸਿੰਘ ਵਰਪਾਲ ਸ਼ਹਿਰੀ ਪ੍ਰਧਾਨ ਹਰਪਾਲ ਸਿੰਘਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਵਡਾਲਾ ਮਜੀਠਾ ਪ੍ਰਧਾਨ ਸਤਨਾਮ ਸਿੰਘ ਲੋਪੋਕੇ ਪ੍ਰਧਾਨ ਅਵਤਾਰ ਸਿੰਘ ਘਰਿੰਡਾ ਪ੍ਰਧਾਨ ਕਿਸ਼ਨ ਸਿੰਘ ਦੁਸਾਂਝ ਪ੍ਰਧਾਨ ਸਰਬਜੀਤ ਸਿੰਘ ਲਾਡਾ ਰਾਜਾਸਾਂਸੀ ਪ੍ਰਧਾਨ ਗਗਨਦੀਪ ਸਿੰਘ ਬੇਦੀ ਦੱਖਣੀ ਪ੍ਰਧਾਨ ਸਤਿੰਦਰਬੀਰ ਸਿੰਘ ਰਾਜੂ ਪੂਰਬੀ ਵੂਮੈਨ ਸੈੱਲ ਦੀ ਪ੍ਰਧਾਨ ਸਿਮਰਨ ਅਟਵਾਲ ਮੀਡੀਆ ਕੋਆਰਡੀਨੇਟਰ ਅਵਤਾਰ ਸਿੰਘ ਖ਼ਾਲਸਾ ਟੀਟੂ ਟੋਡਰਮਲ ਗੁਰਮੀਤ ਸਿੰਘ ਸੰਧੂ ਐਕਸ਼ਨ ਕਮੇਟੀ ਮੈਂਬਰ ਗੋਪਾਲ ਸਿੰਘ ਜੰਡਿਆਲਾ ਮਨਜਿੰਦਰ ਸਿੰਘ ਚੰਦੀ ਜੰਡਿਆਲਾ ਜਸਬੀਰ ਸਿੰਘ ਭੋਲਾ ਮਾਨਾਂਵਾਲਾ,ਪਰਗਟ ਸਿੰਘ ਘਣਗਸ ਜੰਡਿਆਲਾ , ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਧੰਜਲ . ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਕਾਕਾ ,ਅਮਰੀਕ ਮਠਾਰੂ, ਰੰਜਨਦੀਪ ਸੰਧੂ ਸਮੇਤ ਸਾਰੇ ਕੋਰ ਕਮੇਟੀ ਮੈਂਬਰ ਅਤੇ ਵੁਮਨ ਸੈਲ ਵੱਲੋਂ ਕੀਤੀ ਜਾਵੇਗੀ । ਨੋਟ ਇਸ ਪ੍ਰੋਗਰਾਮ ਵਿਚ ਹਰੇਕ ਅਹੁਦੇਦਾਰ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ ਇਸ ਵਾਰੀ ਇਸ ਪ੍ਰੋਗਰਾਮ ਦੀ ਸੇਵਾ ਮਾਝਾ ਜ਼ੋਨ ਪ੍ਰਧਾਨ ਰਜਿੰਦਰ ਪਰਮਾਰ ਵੱਲੋਂ ਨਿਭਾਈ ਜਾ ਰਹੀ ਹੈ ।

Leave a Reply

Your email address will not be published. Required fields are marked *