ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ ਕਿ ਇਸ ਦੀਵਾਲੀ ਸੈਨਿਕਾਂ ਨੂੰ ਸਲਾਮੀ ਵਜੋਂ ਦੀਵਾ ਬਾਲੋ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਇਸ ਦੀਵਾਲੀ ਆਓ ਆਪਾਂ ਸਾਰੇ ਦੀਵਾ ਬਾਲ ਕੇ ਉਨ੍ਹਾਂ ਸੈਨਿਕਾਂ ਨੂੰ ਸਲਾਮੀ ਦੇਈਏ, ਜਿਹੜੇ ਬੇਖ਼ੌਫ਼ ਹੋ ਕੇ ਸਾਡੇ ਰਾਸ਼ਟਰ ਦੀ ਰੱਖਿਆ ਕਰਦੇ ਹਨ।
ਇੱਕ ਟਵੀਟ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਦੀਵਾਲੀ, ਆਓ ਆਪਾਂ ਸਾਰੇ ਦੀਵੇ ਬਾਲ ਕੇ ਉਨ੍ਹਾਂ ਸੈਨਿਕਾਂ ਨੂੰ ਸਲਾਮੀ ਦੇਈਏ, ਜਿਹੜੇ ਬੇਖ਼ੌਫ਼ ਹੋ ਕੇ ਸਾਡੇ ਰਾਸ਼ਟਰ ਦੀ ਰੱਖਿਆ ਕਰਦੇ ਹਨ। ਸਾਡੇ ਸੈਨਿਕਾਂ ਦੇ ਬੇਮਿਸਾਲ ਹੌਸਲੇ ਦਾ ਸ਼ੁਕਰੀਆ ਅਦਾ ਕਰਨ ਲਈ ਸ਼ਬਦ ਵੀ ਇਨਸਾਫ਼ ਨਹੀਂ ਕਰ ਪਾਉਂਦੇ। ਅਸੀਂ ਸਰਹੱਦ ਉੱਤੇ ਡਟੇ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਵੀ