ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ,Nhai ਪ੍ਰੋਜੈਕਟ ਡਾਇਰੇਕਟਰ ਨੂੰ ਪੱਤਰ ਜਾਰੀ ਕੀਤਾ
ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ, ਬਟਾਲਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬੀਤੇ ਦਿਨ ਇਹਨਾਂ ਨੂੰ ਪੱਤਰ ਲਿਖ ਕੇ ਅਗਵਤ ਕਰਵਾਇਆ ਸੀ ਕਿ ਬਟਾਲਾ-ਅੰਮ੍ਰਿਤਸਰ ਬਾਈਪਾਸ ਅਤੇ ਬਟਾਲਾ ਗੁਰਦਸਪੂਰ ਬਾਈਪਾਸ ਉਪਰ ਦੋਨੋਂ ਪਾਸੇ ਜਾਨ ਲੇਵਾ ਹਾਦਸੇ ਹੋ ਰਹੇ ਹਨ ਉਥੇ Fly-ਓਵਰ ਬਣਾਏ ਜਾਵੇ ਤਾ ਜੋ ਕੀਮਤੀ ਜਾਨਾਂ ਨੂੰ ਹਾਦਸਾਗ੍ਰਸਤ ਹੋਣ ਤੋਂ ਬਚਾਇਆ ਜਾ ਸਕੇ.ਓਹਨਾ ਵਲੋਂ ਪੱਤਰ ਤੇ ਗੰਭੀਰਤਾ ਨਾਲ ਨੋਟਿਸ ਲੈਂਦੇ ਹੋਏ Nhai ਪ੍ਰੋਜੈਕਟ ਡਾਇਰੇਕਟਰ ਨੂੰ ਪੱਤਰ ਜਾਰੀ ਕੀਤਾ ਹੈ …


