ਪੰਜਾਬ ਵਿਚ ਆਗਿਆ ਤੋਂ ਬਿਨਾਂ ਸੀਬੀਆਈ ਜਾਂਚ ਨਹੀਂ ਕਰ ਸਕਦੀ, ਪੰਜਾਬ ਸਰਕਾਰ ਨੇ ‘ਸਹਿਮਤੀ’ ਵਾਪਸ ਲਈ।

ਪੰਜਾਬ ਵਿਚ ਆਗਿਆ ਤੋਂ ਬਿਨਾਂ ਸੀਬੀਆਈ ਜਾਂਚ ਨਹੀਂ ਕਰ ਸਕਦੀ, ਪੰਜਾਬ ਸਰਕਾਰ ਨੇ ‘ਸਹਿਮਤੀ’ ਵਾਪਸ ਲਈ।

ਚੰਡੀਗੜ੍ਹ (ਅਮਰੀਕ ਮਠਾਰੂ,ਰੰਜਨਦੀਪ, ਐਨ ਸੰਧੂ)
ਪੰਜਾਬ ਸਰਕਾਰ ਨੇ ਰਾਜ ਵਿੱਚ ਜਾਂਚ ਕਰਵਾਉਣ ਲਈ ਸੀਬੀਆਈ ਨੂੰ ਦਿੱਤੀ ‘ਸਹਿਮਤੀ’ ਵਾਪਸ ਲੈ ਲਈ ਹੈ। ਸੀ.ਬੀ.ਆਈ. ਹੁਣ ਪੰਜਾਬ ਵਿਚ ਬਿਨਾਂ ਆਗਿਆ ਤੋਂ ਕਿਸੇ ਵੀ ਨਵੇਂ ਮਾਮਲਿਆਂ ਦੀ ਪੜਤਾਲ ਨਹੀਂ ਕਰ ਸਕੇਗੀ ਅਤੇ ਕੇਸ-ਦਰ-ਕੇਸ ਦੇ ਅਧਾਰ ‘ਤੇ ਰਾਜ ਸਰਕਾਰ ਤੋਂ ਆਗਿਆ ਲੈਣੀ ਪਏਗੀ। ਪਿਛਲੇ ਹਫਤੇ ਝਾਰਖੰਡ ਅਤੇ ਕੇਰਲ ਦੀ ਸਰਕਾਰ ਨੇ ਵੀ ‘ਸਹਿਮਤੀ’ ਵਾਪਸ ਲੈ ਲਈ ਸੀ।

Leave a Reply

Your email address will not be published. Required fields are marked *