(ਰੰਜਨਦੀਪ ਸੰਧੂ, ਅਮਰੀਕ ਮਠਾਰੂ ):-ਗੁਰਜੀਤ ਸਿੰਘ ਬਿਜਲੀਵਾਲ ਤੇ ਸਾਥੀਆ ਵਲੋ ਸ੍ ਗੁਰਬਚਨ ਸਿੰਘ ਬੱਬੇਹਾਲੀ ਦਾ ਸਿਰਪਾਓ ਤੇ ਤਲਵਾਰ ਦੇ ਕੇ ਵਿਸ਼ੇਸ ਸਨਮਾਨ ਕੀਤਾ ਗਿਆ !
ਅਕਾਲੀ ਦਲ ਦੇ ਹਰੇਕ ਵਰਕਰ ਨੂੰ ਵਿਸੇਸ਼ ਸਨਮਾਨ ਦਿੱਤਾ ਜਾਵੇਗਾ.ਗੁਰਬਚਨ ਸਿੰਘ ਬੱਬੇਹਾ
ਗੁਰਬਚਨ ਸਿੰਘ ਬੱਬੇਹਾਲੀ ਜੀ ਦੇ ਦੂਸਰੀ ਵਾਰ ਸੋ੍ਮਣੀ ਅਕਾਲੀ ਦਲ ਦੇ ਜਿਲਾ ਗੁਰਦਾਸਪੁਰ ਦੇ ਪ੍ਧਾਨ ਬਣਨ ਤੇ ਸਮੂਹ ਅਕਾਲੀ ਆਗੂਆ ਵਲੋ ਵਿਸ਼ੇਸ ਸਨਮਾਨ ਕੀਤਾ ਗਿਆ.ਵਿਸ਼ੇਸ ਤੋਰ ਤੇ ਸ੍ ਗੁਰਜੀਤ ਸਿੰਘ ਬਿਜਲੀਵਾਲ ਜਿਲਾ ਪ੍ਧਾਨ ਅਕਾਲੀ ਦਲ,ਸ੍ ਹਰਨੇਕ ਸਿੰਘ ਸਰਪੰਚ ਦਾਬਾਵਾਲ,ਵਜਿੰਦਰ ਕੁਮਾਰ ਵਿੱਕੀ ਐਮ.ਸੀ,ਸ੍ ਕੁਲਜੀਤ ਸਿੰਘ,ਸ੍ ਹਰਪ੍ੀਤ ਸਿੰਘ ਬਾਜਵਾ ,ਸ੍ ਗੁਰਵਿੰਦਰ ਸਿੰਘ ਖੈਹਿਰਾ,ਸ੍ ਬਲਜਿੰਦਰ ਸਿੰਘ ਬੱਜੂਮਾਨ,ਆਦਿ ਹਾਜਰ ਸਨ.
ਇਸ ਮੋਕੇ ਸ੍ ਗੁਰਜੀਤ ਸਿੰਘ ਬਿਜਲੀਵਾਲ ਤੇ ਸਮੂਹ ਆਗੂਆ ਵਲੋ ਸ੍ ਗੁਰਬਚਨ ਸਿੰਘ ਬੱਬੇਹਾਲੀ ਨੂੰ ਤਲਵਾਰ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ.

