ਅੱਜ ਬਟਾਲਾ ਬੱਸ  ਸਟੈੰਡ ਅਤੇ SSP ਆਫਿਸ ਦੇ ਅਗੈ  ਵੱਖ-ਵੱਖ ਕਿਸਾਨ ਜੱਥੇਬੰਦੀਆਂ ਪੰਜ ਘੰਟੇ ਜਾਮ ਲਗਾ ਦਿੱਤਾ

    • ਅੱਜ ਬਟਾਲਾ ਬੱਸ  ਸਟੈੰਡ ਅਤੇ SSP ਆਫਿਸ ਦੇ ਅਗੈ  ਵੱਖ-ਵੱਖ ਕਿਸਾਨ ਜੱਥੇਬੰਦੀਆਂ ਪੰਜ ਘੰਟੇ ਜਾਮ ਲਗਾ ਦਿੱਤਾ

ਬਟਾਲਾ (ਰੰਜਨਦੀਪ ਸੰਧੂ, ਅਮਰੀਕ ਮਠਾਰੂ):- ਅੱਜ ਬਟਾਲਾ ਬੱਸ  ਸਟੈੰਡ ਅਤੇ ਐਸ ਐਸ ਪੀ

 

 

ਦਫਤਰ ਦੇ ਸਾਹਮਣੇ  ਵੱਖ-ਵੱਖ ਕਿਸਾਨ ਜੱਥੇਬੰਦੀਆਂ, ਕਾਰੀਗਰਾਂ, ਮਜ਼ਦੂਰਾਂ, ਦੁਕਾਨਦਾਰਾਂ, ਵਪਾਰੀ ਅਤੇ ਸਰਪੰਚ-ਪੰਚ ਅਤੇ ਇਲਾਕੇ ਦੇ ਪਤਵੰਤਿਆਂ ਨੇ ਬਟਾਲਾ ਗਾਂਧੀ ਚੌਂਕ , ਬੱਸ  ਸਟੈੰਡ ਬਟਾਲਾ, ਬਟਾਲਾ  ਅੰਮ੍ਰਿਤਸਰ ਰੋਡ ਤੇ ਪੰਜ ਘੰਟੇ ਜਾਮ ਲਗਾ ਦਿੱਤਾ। ਇਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜਿਥੈ ਸਹਾਰਾ ਕਲੱਬ ਬਟਾਲਾ ਦੇ ਪਤਵੰਤੇ ਸੱਜਣ ਨੇ ਜਲ ਦੀ ਸੇਵਾ ਕੀਤੀ ਜਿਸ ਵਿੱਚ ਜਤਿੰਦਰ ਕਲਯਾਨ , ਮਾਸਟਰ ਜੋਗਿੰਦਰ ਸਿੰਘ, ਅਤੇ ਅਸ਼ੋਕ ਲੌਣਾ ਸਾਮਲ ਸਨ ।

Leave a Reply

Your email address will not be published. Required fields are marked *