ਮਨਿਸਟੀਰੀਅਲ ਸ਼ਾਖਾ ਦੇ ਸਰਕਾਰੀ ਡਰਾਈਵਰਾਂ ਦੇ ਓਵਰ ਸਪੀਡ ਦੇ ਚਲਾਨ ਦੀ ਜਿੰਮੇਵਾਰੀ ਉਹਨਾਂ ਦੀ ਹੀ ਹੋਵੇਗੀ:-
ਟਰਾਂਸਪੋਰਟ ਕਮਿਸ਼ਨਰ ਪੰਜਾਬ
ਟਰਾਂਸਪੋਰਟ ਕਮਿਸ਼ਨਰ ਪੰਜਾਬ ਨੇ ਕਿਹਾ ਕਿ ਸਰਕਾਰੀ ਡਰਾਈਵਰਾਂ ਦੇ ਚਾਹੇ ਉਹ ਬੱਸਾਂ ਕਾਰਾਂ ਟਰੱਕਾਂ ਦੇ ਹਨ ਉਹਨਾਂ ਦੇ ਦਿੱਲੀ ਪੰਜਾਬ ਹਰਿਆਣਾ ਵਿਚ ਓਵਰ ਸਪੀਡ ਦੇ ਬਹੁਤ ਚਲਾਨ ਹੋ ਰਹੇ ਹਨ।ਜਿਸ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀ ਗੱਡੀ ਦੀ ਰਫ਼ਤਾਰ ਨੂੰ ਨਿਯੰਤਰਿਤ ਵਿੱਚ ਰੱਖਣ। ਜੇਕਰ ਇਸ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਜੇਕਰ ਕੋਈ ਓਵਰ ਸਪੀਡ ਦਾ ਚਲਾਨ ਹੁੰਦਾ ਹੈ ਤਾਂ ਉਸ ਚਲਾਨ ਦੀ ਜ਼ਿੰਮੇਵਾਰੀ ਉਸ ਡਰਾਈਵਰ ਦੀ ਹੀ ਹੋਵੇ ਕਿ ਜਿਸ ਕੋਲੋਂ ਚਲਾਉਣ ਹੋਇਆ ਹੋਏਗਾ।

