ਜੇਮਸ ਬਾਂਡ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਸੀਨ ਕੌਨਰੀ ਦਾ 90 ਸਾਲ ਦੀ ਉਮਰ ਵਿਚ ਦਿਹਾਂਤ ।

ਜੇਮਸ ਬਾਂਡ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਸੀਨ ਕੌਨਰੀ ਦਾ 90 ਸਾਲ ਦੀ ਉਮਰ ਵਿਚ ਦਿਹਾਂਤ

(ਅਮਰੀਕ ਮਠਾਰੂ, ਰੰਜਨਦੀਪ,ਐਨ ਸੰਧੂ)
ਮਹਾਨ ਜੇਮਸ ਬਾਂਡ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਸੀਨ ਕੌਨਰੀ ਦਾ 90 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਸਕਾਟਿਸ਼ ਬਾਫਟਾ ਜੇਤੂ ਸਿਤਾਰੇ ਹਨ।ਉਹ ਨੇ 1962 ਤੋਂ 1983 ਤੱਕ ਸੱਤ ਫਿਲਮਾਂ ਵਿਚ ਬ੍ਰਿਟਿਸ਼ ਜਾਸੂਸ ਦੀ ਭੂਮਿਕਾ ਨਿਭਾਈ। ਉਹਨਾਂ ਦੀਆਂ ਅੱਜ ਦੀ ਪੀੜ੍ਹੀ ਵੀ ਦਿਵਾਨੀ ਹੈ। ਉਨ੍ਹਾਂ ਦੀ ਮੌਤ ਸੁੱਤੇ ਪਏ ਦੌਰਾਨ ਹੀ ਹੋ ਗਈ।

Leave a Reply

Your email address will not be published. Required fields are marked *