ਦੇਵ ਮਾਨ ਸੀਨੀਅਰ ਆਗੂ ਵਿਧਾਨ ਸਭਾ ਹਲਕਾ ਨਾਭਾ ਨੇ ਜਨਮ ਦਿਨ ਮੌਕੇ ਦਿੱਤਾ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ।।———————————
ਨਾਭਾ (ਬਲਜਿੰਦਰ ਮਾਨ,ਅਮਰੀਕ ਮਠਾਰੂ ,ਰੰਜਨਦੀਪ ਸੰਧੂ) ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਧਾਨ ਸਭਾ ਹਲਕਾ ਨਾਭਾ ਦੇ ਸਾਬਕਾ ਹਲਕਾ ਇੰਨਚਾਰਜ ਤੇ ਅਬਜ਼ਬਰ ਐਸੀ ਵਿੰਗ ਸਟੇਟ ਨੇ ਆਪਣਾ ਜਨਮ ਦਿਨ ਨਾਭਾ ਵਿਖੇ ਬੂਟੀਆਂ ਦਾ ਲੰਗਰ ਲਾ ਕੇ ਮਨਾਇਆ । ਦੇਵ ਮਾਨ ਨੇ ਜਨਮ ਦਿਨ ਮੌਕੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਨੇ ਕਿਹਾ ਕੁਦਰਤ ਹੀ ਕਾਦਰ ਹੈ , ਕੁਦਰਤ ਦਾ ਸਤਿਕਾਰ ਬਹੁਤ ਜ਼ਰੂਰੀ ਹੈ । ਦੇਵ ਮਾਨ ਦੀ ਟੀਮ ਨੇ ਅਲੱਗ ਅਲੱਗ ਕਿਸਮ ਦੇ ਬੂਟੇ ਰਾਹਗੀਰਾਂ ਨੂੰ ਵੰਡੇ ਤੇ ਬੂਟੀਆਂ ਦੀ ਬੱਚਿਆ ਵਾਂਗ ਸਾਂਭ ਸੰਭਾਲ਼ ਕਰਨ ਲਈ ਸਭ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਸਰਵਪ੍ਰਿਆ ਹੋਟਲ ਨਾਭਾ ਵਿੱਚ ਇੱਕ ਸਮਾਗਮ ਵੀ ਰੱਖਿਆ ਜਿਸ ਵਿੱਚ ਆਮ ਆਦਮੀ ਪਾਰਟੀ ਜਿਲਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਵਿਸ਼ੇਸ਼ ਤੌਰ ਤੇ ਸਾਮਿਲ ਹੋਏ । ਇਸ ਮੌਕੇ ਸੁਰਿੰਦਰ ਪਾਲ ਸ਼ਰਮਾ , ਨਰਿੰਦਰ ਸ਼ਰਮਾ , ਚਰਨ ਸਿੰਘ ਮਲਕੀਅਤ ਕੰਬਾਈਨ , ਸੁਸੀਲ ਜੈਨ , ਅਮਨਦੀਪ ਲਵਲੀ , ਅਮਰਿੰਦਰ ਪੁਰੀ , ਬਲਜਿੰਦਰ ਮਾਨ , ਵਰਿੰਦਰ ਵਰਮਾ ,ਗੁਰਪ੍ਰੀਤ ਗੋਪੀ , ਗੁਰਲਾਲ ਫੈਜਗੜ , ਰਾਜੂ ਵਰਮਾ , ਸੁਖਬੀਰ ਥੂਹੀ , ਹਰਵੀਰ ਢੀਡਸਾਂ , ਸੁਬੇਗ ਸਿੰਘ ਜਾਤੀਵਾਲ , ਤਰਸੇਮ ਸਿੱਧੂ , ਭੁਪਿੰਦਰ ਸਿੰਘ ਬੁੰਗਾ , ਜਗਮੇਲ ਸੋਹੀ , ਤਜਿੰਦਰ ਖਹਿਰਾ , ਨਿਰਭੈ ਘੁੰਡਰ , ਦੀਪਾ ਰਾਮਗੜ , ਜਗਵਿੰਦਰ ਪੂਨੀਆ , ਅਸ਼ੋਕ ਸਿਰਸਵਾਲ , ਜੋਰਾ ਚੀਮਾ , ਭਿੰਦਾ ਅਲੀਪੁਰ , ਹਰਮੀਕ ਬਾਜਵਾ , ਜੋਗਾ ਸਿੰਘ , ਤਨਵੀਰ ਖਨੌੜਾ , ਨਰਿੰਦਰ ਜੋਸ਼ੀ , ਸੁੱਖ ਘੁੰਮਣ , ਸਵਰਨਜੀਤ ਦੋਦਾ , ਦਵਿੰਦਰ ਕਲਾਰਾ , ਵਿੱਕੀ ਭਾਦਸੋ , ਮੇਜਰ ਸਹੋਲੀ , ਹਰਦੀਪ ਦੀਪ, ਗੁਰਮਿੰਦਰ ਰੌਹਟੀ ਮੌੜਾ , ਧੀਰਾ ਬਜਿੰਦੜੀ , ਹੈਪੀ ਪਾਲੀਆ , ਗੁਰਧਿਆਨ ਰਾਜਪੁਰਾ , ਬਲਜਿੰਦਰ ਬਨੇਰਾ ,ਲਾਭ ਸਿੰਘ ਟੋਡਰਵਾਲ , ਰਣਜੀਤ ਭਟੋਏ , ਹਰਜਿੰਦਰ ਸਿੰਘ ਛੱਜੂ ਭੱਟ , ਦੀਨਾ ਨਾਥ ਜੋਸ਼ੀ , ਸਿਮਰਨ ਚੌਹਾਨ , ਸੁਖਦੇਵ ਸੰਧੂ , ਸੁਖਜੀਤ ਹਾਂਸ , ਲਲਿਤ ਗੋਇਲ , ਅਰਵਿੰਦ ਸ਼ਰਮਾ , ਭੁਪਿੰਦਰ ਕੱਲਰਮਾਜਰੀ , ਦੇਵ ਮਾਹੀ , ਭੰਗੂ ਫਲੇੜੇ ਵਾਲਾ , ਮਨਦੀਪ ਘਣੀਵਾਲ , ਜਗਤਾਰ ਬਾਵਾ , ਜਲ ਸਿੰਘ ਧਾਰੋਕੀ , ਗੁਰਮੁੱਖ ਮੋਹਲਗਵਾਰਾ , ਰਣਜੀਤ ਜੱਜ , ਇਕਬਾਲ ਸਿੰਘ , ਬੇਅੰਤ ਕੋਟ , ਹਰੀਸ਼ ਸ਼ਰਮਾ , ਮਨਪ੍ਰੀਤ ਸਿੰਘ , ਸਰਬਜੀਤ ਬੌੜਾ , ਬੱਬੂ ਛੀਟਾਵਾਲਾ , ਅਵਤਾਰ ਗਰੇਵਾਲ਼ , ਖੁਸਮਿੰਦਰ ਸ਼ਰਮਾ , ਕੰਨਗੋ ਨਿਰਮਲ ਸਿੰਘ ,ਰਣਵੀਰ ਖੱਟੜਾ , ਵਰਿੰਦਰ ਕਕਰਾਲਾ , ਜਗਤਾਰ ਗੁਰਦਿੱਤਪੁਰਾ , ਛੱਜੂ ਸਿੰਘ , ਜੂਝਾਰ ਅੱਚਲ , ਜਗਤਾਰ ਤੂੰਗਾਂ , ਪਰਮਜੀਤ ਪੰਮੀ , ਵਰੁਨ ਬੱਤਾ , ਨਰਵੀਨ ਕੁਮਾਰ , ਚਰਨਜੀਤ , ਬੀਬੀ ਗੁਰਦੀਪ ਕੌਰ ਕੱਲਰਮਾਜਰੀ , ਸਿਮਰਨ ਵਰਮਾ , ਰਣਵੀਰ ਕੌਰ ਤੇ ਜਗਜੀਤ ਕੌਰ ਜਵੰਦਾ ਹਾਜ਼ਰ ਸਨ ।

