ਪ੍ਰਧਾਨ ਮੰਤਰੀ ਨੇ ਫ਼ਰਾਂਸ ਦੇ ਨੀਸ ਵਿੱਚ ਇੱਕ ਚਰਚ ਅੰਦਰ ਹੋਏ ਆਤੰਕਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ

ਪ੍ਰਧਾਨ ਮੰਤਰੀ ਨੇ ਫ਼ਰਾਂਸ ਦੇ ਨੀਸ ਵਿੱਚ ਇੱਕ ਚਰਚ ਅੰਦਰ ਹੋਏ ਆਤੰਕਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ

 

ਨਵੀਂ ਦਿੱਲੀ (ਅਮਰੀਕ ਮਠਾਰੂ, ਰੰਜਨਦੀਪ ਸੰਧੂ)

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫ਼ਰਾਂਸ ਦੇ ਨੀਸ ਵਿੱਚ ਇੱਕ ਚਰਚ ਅੰਦਰ ਹੋਏ ਘਿਨਾਉਣੇ ਹਮਲੇ ਸਮੇਤ ਫ਼ਰਾਂਸ ’ਚ ਹੋਏ ਹਾਲੀਆ ਆਤੰਕਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ।

 

ਆਪਣੇ ਇੱਕ ਟਵੀਟ ’ਚ ਪ੍ਰਧਾਨ ਮੰਤਰੀ ਨੇ ਕਿਹਾ,‘ਮੈਂ ਨੀਸ ਵਿਖੇ ਇੱਕ ਚਰਚ ਦੇ ਅੰਦਰ ਅੱਜ ਦੇ ਘਿਨਾਉਣੇ ਹਮਲੇ ਸਮੇਤ ਫ਼ਰਾਂਸ ਵਿੱਚ ਹਾਲੀਆ ਆਤੰਕਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹਾਂ। ਸਾਡੀਆਂ ਡੂੰਘੇਰੀਆਂ ਤੇ ਦਿਲੀ ਸੰਵੇਦਨਾਵਾਂ ਪੀੜਤਾਂ ਦੇ ਪਰਿਵਾਰਾਂ ਤੇ ਫ਼ਰਾਂਸ ਦੀ ਜਨਤਾ ਨਾਲ ਹਨ। ਭਾਰਤ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਫ਼ਰਾਂਸ ਦੇ ਨਾਲ ਖੜ੍ਹਾ ਹੈ।’

Leave a Reply

Your email address will not be published. Required fields are marked *