ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਘਟ ਵਰਤੋਂ ਕੀਤੀ ਹੈ ਅਤੈ ਜੇਵਿਕ ਖਾਂਦਾ ਦੀ ਜਿਆਦਾ ਇੰਦਰਜੀਤ ਸਿੰਘ

 

ਮਾਨਸਾ (ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਮੈਂ ਅੱਜ ਤੱਕ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਘਟ ਵਰਤੋਂ ਕੀਤੀ ਹੈ ਅਤੈ ਜੇਵਿਕ ਖਾਂਦਾ ਦੀ ਜਿਆਦਾ।   ਜਿਸ ਸਮੇਂ ਤੋਂ ਰਸਾਇਣਿਕ ਖਾਦਾਂ ਦੀ ਵਰਤੋਂ ਸ਼ੁਰੂ ਹੋਈ ਹੈ।  ਮੈਂ ਉਸ ਸਮੇਂ ਤੋਂ ਬਹੁਤ ਘੱਟ ਵਰਤੋਂ ਕਰਨੀ ਸ਼ੁਰੂ ਕੀਤੀ ਹੈ ਜਿਸ ਤੋਂ ਇਹ ਪਤਾ ਲੱਗਣ ਲੱਗ ਪਿਆ ਸੀ ਕਿ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ।  ਉਸੇ ਤੋਂ ਬਾਦ ਵਿੱਚ ਇਸ ਦੀ ਵਰਤੋਂ ਬੰਦ ਕਰ ਦਿੱਤੀ ਹੈ ਪਿਛਲੇ 15 ਸਾਲਾਂ ਤੋਂ ਘਰ ਵਰਤੀ  ਜਾਣ ਵਾਲੀ ਕਣਕ ਤੇ ਸਬਜ਼ੀਆਂ ਤੇ ਇਸ ਦੀ ਵਰਤੋਂ ਬੰਦ ਕੀਤੀ ਹੋਈ ਹੈ ਇਸ ਸਮੇਂ ਮੈਂ  ਜ਼ਹਿਰ ਮੁਕਤ  ਪੈਦਾਵਾਰ ਹੋਈ ਫਸਲਸ ਦੀ ਕਾਸ਼ਤ ਕਰਦਾ ਹਾ ਜਿਵੈ ਕੀ ਕਣਕ ਝੋਨਾ  ਆਲੂ,  ਸਾਰੋਂ ,ਸਬਜ਼ੀਆਂ ਆਦਿ ਤੇ ਇਹਨਾਂ ਦੀ ਵਰਤੋਂ ਨਹੀਂ  ਕਰਦਾ ਲੋਕ ਵੱਧ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ ਅਤੇ ਮੈਂ  ਨਹੀਂ ਕਰਦਾ ਅਤੇ ਜ਼ਹਿਰ ਮੁਕਤ ਫ਼ਸਲ ਪੈਦਾ ਕਰਦਾ ਹਾਂ ।  ਮੈਂ ਆਪਣੇ ਗ੍ਰਾਹਕਾਂ ਨੂੰ ਇਹਨਾਂ ਤੋਂ ਜਿਵੈ ਕੀ ਕੀਟਨਾਸ਼ਕਾਂ ਅਤੇ ਖਾਦਾਂ ਤੋਂ ਮੁਕਤ ਸਬਜ਼ੀਆਂ ਤੇ ਅਨਾਜ ਆਦਿ ਪ੍ਰਦਾਨ ਕਰਦਾ ਹਾਂ ।  ਜੋ ਕੀ ਵਾਹਿਗੁਰੂ ਜੀ ਨੇ  ਇਹ ਸੇਵਾ ਕਰਨ ਲਈ ਦਿੱਤੀ  ਹੈ ਜਿਸ ਨੂੰ ਮੈਂ ਸਾਰੀ ਉਮਰ ਕਾਰਾਂ ਗਾ ਤੇ   ਨਿਭਾਵਾਂਗਾ ਇੰਦਰਜੀਤ ਸਿੰਘ ਭੂਰੀਵਾਲ ਮਾਨਸਾ ਇਸ ਵਿਚ ਮੈਂ ਆਪਣੀ  ਬੇਟੀ ਮਨਦੀਪ ਕੌਰ ਜਿਸ ਨੇ ਕਿ ਮੇਰੀ ਹਰ ਪੱਖੋਂ ਹੱਲਾਸ਼ੇਰੀ ਵੀ ਦਿੱਤੀ ਅਤੇ ਮਦਦ ਵੀ ਕੀਤੀ ਅਤੇ ਮੈਂ ਤਹਿ-ਦਿਲੋਂ  ਸੂਕਰ ਗੁਜ਼ਰ ਹਾਂ ਰੰਜਨਦੀਪ  ਸਿੰਘ ਸੰਧੂ ਚੀਫ਼ ਏਡਿਟਰ ਜਿੰਨਾ ਨੇ  ਕਿ ਇਹ ਮੇਰੀ ਗੱਲ ਮੇਰੀ ਪੰਜਾਬ ਅਤੇ ਪੰਜਾਬ ਤੋਂ  ਬਾਹਰ ਰਹਿੰਦੇ ਦੇਸ਼ ਵਾਸੀਆਂ ਤਕ ਪਹੁੰਚਾਈ, ਮੈਂ ਵੀ ਆਸ ਕਰਦਾ ਹਾਂ ਕੀ ਸਾਰੇ ਕਿਸਾਨ ਲੋਕ ਇਸ ਨੂ ਸਮਜਣ ਅਤੇ ਖਾਂਦਾ ਤੇ ਕੀੜੇਮਾਰ ਦਵਾਈਆਂ ਦੀ ਘਾਟ ਵਰਤੋਂ ਕਰਨ ।

Leave a Reply

Your email address will not be published. Required fields are marked *