ਟਰੱਕ ਯੂਨੀਅਨ ਭਵਾਨੀਗੜ ਵਿਖੇ ਸਰਬੱਤ ਦੇ ਭਲੇ ਲਈ ਅਖੰਡ ਪਾਠ ਦੇ ਭੋਗ ਪਾਏ ਗਏ।

ਭਵਾਨੀਗੜ੍ਹ (ਬਲਜਿੰਦਰ ਮਾਨ,ਅਮਰੀਕ ਮਠਾਰੂ, ਰੰਜਨਦੀਪ ਸੰਧੂ)ਸਰਬੱਤ ਦੇ ਭਲੇ ਲਈ ਅਖੰਡ ਪਾਠ ਦੇ ਭੋਗ ਪਾਏ ਗਏ । ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ ਵਿਖੇ ਅਖੰਠ ਪਾਠ ਦੇ ਭੋਗ ਪਾਏ ਗਏ । ਇਹ ਸਮਾਗਮ ਸਰਬੱਤ ਦੇ ਭਲੇ ਲ ਈ ਕਰਵਾਏ ਗਏ । ਇਹ ਸਮਾਗਮ ਆਉਣ ਵਾਲੇ ਸੀਜਨ ਤੋ ਪਹਿਲਾ ਹਰੇਕ ਸਾਲ ਕਰਵਾਏ ਜਾਦੇ ਹਨ। ਇਸ ਸਮਾਗਮ ਵਿੱਚ ਸ੍ਰੀ ਵਿਦੇਇੰਦਰ ਸਿੰਗਲਾ ਕੈਬਿਨਟ ਮੰਤਰੀ ਵਿਸੇਸ ਤੋਰ ਤੇ ਪਹੁੱਚੇ । ਉਨਾਂ ਸਲਾਨਾ ਸਮਾਗਮ ਦੀ ਵਧਾਈ ਦਿੱਤੀ । ਅਤੇ ਕਿਹਾ ਕੇ ਮੈ ਟਰੱਕ ਯੂਨੀਅਨ ਦੇ ਕੰਮਾਂ ਲਈ ਹਮੇਸਾ ਹਾਜਰ ਹਾਂ। ਇਸ ਮੋਕੇ ਚੈਅਰਮੈਨ ਰਜਿੰਦਰ ਰਾਜਾ , ਚੈਅਰਮੈਨ ਵਰਿੰਦਰ ਪੰਨਵਾਂ, ਜਗਮੀਤ ਸਿੰਘ ਭੋਲਾ ਬਲਿਆਲ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ, ਮਨਜੀਤ ਸਿੰਘ ਜਵੰਦਾ, ਪ੍ਰਧਾਨ ਟਰੱਕ ਯੂਨੀਅਨ ਸੰਗਰੂਰ, ਸਾਬਕਾ ਪ੍ਰਧਾਨ ਹਰਬੰਸ ਸਿੰਘ ਮਾਨ ਨਾਭਾ, ਹਰੀ ਸਿੰਘ ਫੱਗੂਵਾਲ, ਗੋਗੀ ਨਰੈਣਗੜ, ਕੇਵਲ ਬਾਸੀਅਰਖ, ਬਲਜਿੰਦਰ ਮਾਨ ਪ੍ਰਧਾਨ ਪ੍ਰੈਸ ਕਲੱਬ ਨਾਭਾ , ਗੁਰਪ੍ਰੀਤ ਸਕਰੋਦੀ ਅਮਨਦੀਪ ਮਾਝਾ, ਹਰਮਨ ਨੰਬਰਦਾਰ , ਕੋਮਲ ਜਲਾਣ ਅਤੇ ਪੰਚ ਸਰਪੰਚ ਅਤੇ ਬਲਾਕ ਸੰਮਤੀ ਮੈਬਰ ਹਾਜਰ ਸਨ

Leave a Reply

Your email address will not be published. Required fields are marked *