ਕੇ ਕੇਦਰ ਸਰਕਾਰ ਦੀਆਂ ਗਲਤ ਨੀਤੀਆ ਕਰਕੇ ਹੀ ਕਿਸਾਨ ਧਰਨੇ ਲਾਉਣ ਮਜਬੂਰ ਹਨ ।
ਧਵਲਾਨ ਪਟਿਆਲਾ :-ਬਲਜਿੰਦਰ ਮਾਨ
ਉਨਾਂ ਕਿਹਾ ਕੇ ਇਹਨਾਂ ਨੀਤੀਆਂ ਨਾਲ ਇਕੱਲਾ ਕਿਸਾਨ ਨਹੀ ਡੁਬੇਗਾ ਸਗੋ ਸਾਰੇ ਕਾਰੋਬਾਰ ਖੱਤਮ ਹੋ ਜਾਣਗੇ । ਇਹਨਾਂ ਕਾਲੇ ਕਨੂੰਨਾਂ ਖਿਲਾਫ ਸਾਡਾ ਸੰਘਰਸ ਜਾਰੀ ਰਹੇਗਾ। ਉਨਾਂ ਕਿਹਾ ਕੇ ਇਨਾਂ ਕਨੂੰਨੀਂ ਕਰਕੇ ਦੇਸ ਵਿੱਚ ਹੋਰ ਆਰਥਿਕ ਮੰਦੀ ਆਵੇਗੀ ।
ਅੱਜ ਲੋੜ ਹੈ ਇਹੇ ਜਹੇ ਕਨੂੰਨ ਬਦਲਣ ਦੀ ।ਅੱਜ ਦੇ ਧਰਨੇ ਵਿੱਚ ਬੀਬੀਆਂ ਅਤੇ ਛੋਟੇ ਬੱਚੇ ਹੱਥਾਂ ਵਿੱਚ ਚੰਡੇ ਫੱੜਕੱ ਕੇਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਕਰ ਰਹੇ ਸਨ ਇਸ ਮੋਕੇ ਜਿਲਾ ਪ੍ਰਧਾਨ ਮਨਜੀਤ ਸਿੰਘ ਨਿਆਲ, ਸਕੱਤਰ ਜਸਵੰਤ ਸਿੰਘ ਸਦਰਪੁਰ, ਮੀਤ ਪ੍ਰਧਾਨ ਕਰਨੈਲ ਸਿੰਘ ਲੰਗ, ਹਰਮੇਲ ਸਿੰਘ ਤੁੱਗਾਂ ਨਾਭਾ , ਸੁਖਮਿੰਦਰ ਸਿੰਘ ਬਾਰਨ ਤੋ ਇਲਾਵਾ ਕਾਫੀ ਗਿੱਣਤੀ ਵਿੱਚ ਕਿਸਾਨ ਆਗੂ ਹਾਜਰ ਸਨ

