(ਅਮਰੀਕ ਮਠਾਰੂ,ਰੰਜਨਦੀਪ ਸੰਧੂ)
ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ 50 ਫੀਸਦ ਸਮਰੱਥਾ ਨਾਲ ਦੇਸ਼ ਵਿੱਚ ਸਿਨੇਮਾਘਰ 15 ਅਕਤੂਬਰ ਤੋਂ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਦਰਸ਼ਕਾਂ ਵਿਚਾਲੇ ਇਕ ਸੀਟ ਦੀ ਦੂਰੀ ਰੱਖਣੀ ਲਾਜ਼ਮੀ ਹੋਵੇਗੀ ਅਤੇ ਮਾਸਕ ਲਗਾ ਕੇ ਰੱਖਣਾ ਜ਼ਰੂਰੀ ਹੋਏਗਾ।