ਅੱਜ ਨਾਭਾ ਵਿਖੇ ਕਿਸਾਨ ਯੂਨੀਅਨ ਡਕੋਦਾ ਨੇ ਰਿਲਾਇਸ ਪੰਪ ਅੱਗੇ ਲਗਾਇਆ ਪੱਕਾ ਧਰਨਾ

ਕਿਸਾਨ ਯੂਨੀਅਨ ਡਕੋਦਾ ਨੇ ਰਿਲਾਇਸ ਪੰਪ ਅੱਗੇ ਲਗਾਇਆ ਪੱਕਾ ਧਰਨਾ

ਨਾਭਾ (ਬਲਜਿੰਦਰ ਮਾਨ,ਅਮਰੀਕ ਮਠਾਰੂ ,ਰੰਜਨਦੀਪ ਸੰਧੂ)

ਅੱਜ ਨਾਭਾ ਵਿਖੇ ਕਿਸਾਨ ਯੂਨੀਅਨ ਡਕੋਦਾ ਨੇ ਰਿਲਾਇਸ ਪੰਪ ਅੱਗੇ ਲਗਾਇਆ ਪੱਕਾ ਧਰਨਾ । ਜਿਲਾ ਪ੍ਰਧਾਨ ਜਰਨੈਲ ਸਿੰਘ ਮੰਡੋੜ ਨੇ ਬੋਲਦਿਆ ਕਿਹਾ ਕੇ ਸਾਡੇ ਧਰਨੇ ਇਸੇ ਤਰਾ ਜਾਰੀ ਰਹਿਣਗੇ ਜਦ ਤੱਕ ਸਾਡੀਆਂ ਮੰਗਾਂ ਨੀ ਮੰਨੀਆਂ ਜਾਦੀਆਂ । ਕਿਸਾਨ ਆਗੁਆਂ ਨੇ ਦੋਸ ਲਗਾਇਆ ਕੇ ਮੋਦੀ ਸਰਕਾਰ ਅਡਾਨੀ ਅਵਾਨੀਆਂ ਅਤੇ ਰਹੀਸਾਂ ਦਾ ਸਾਥ ਦੇ ਰਹੀ ਹੈ। ਕਿਸਾਨ ਜੋ ਕੇ ਅੰਨਦਾਤਾ ਹੈ। ਅੱਜ ਉਹ ਸੜਕਾਂ ਤੇ ਰੁੱਲ ਰਹੇ ਹਨ । ਉਨਾਂ ਕਿਹਾ ਕੇ ਅਸੀ ਕੇਦਰ ਸਰਕਾਰ ਦੀਆਂ ਵਧੀਕੀਆਂ ਦਾ ਮੂੱਹ ਤੋੜਵਾ ਜਵਾਬ ਦੇਵਾਗੇ । ਇਸ ਮੋਕੇ ਬਲਾਕ ਪ੍ਰਧਾਨ ਨਾਭਾ ਮਹਿੰਦਰ ਸਿੰਘ ਬਿਨਾਹੇੜੀ, ਪਾਲ ਸਿੰਘ ਕੇਦੁਪੁਰ , ਗੁਰਨਾਮ ਸਿੰਘ, ਚੂਹੜ ਸਿੰਘ ਬਿਨਾਹੇੜੀ, ਪ੍ਰੀਤਮ ਸਿੰਘ ਛੀਟਾਵਾਲ, ਜਗਿੰਦਰ ਸਿੰਘ ਮੰਡੋੜ, ਗੁਰਜੰਟ ਸਿੰਘ ਘਮਰੋਦਾ, ਦਰਸਨ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ ਕੋਟ, ਰਣਜੀਤ ਸਿੰਘ , ਅਮਰਜੀਤ ਸਿੰਘ, ਅਤੇ ਕਾਫੀ ਗਿਣਤੀ ਵਿੱਚ ਕਿਸਾਨ ਆਗੂ ਹਾਜਰ ਸਨ

Leave a Reply

Your email address will not be published. Required fields are marked *