ਸੈਕਟਰੀ ਐਜੁਕੇਸ਼ਨ ਕ੍ਰਿਸ਼ਨ ਕੁਮਾਰ ਵੱਲੋਂ ਜੀ ਐਸ ਐਸ ਐਸ ਸ਼ਾਹਪੁਰ ਜਾਜਨ ਡੇਰਾ ਬਾਬਾ ਨਾਨਕ ਬਲੋਕ ਜਿਲਾ ਗੁਰਦਾਸਪੁਰ ਸਕੂਲ ਦੇ ਸਮਹੁ ਸਟਾਫ਼ ਨੂੰ ਪ੍ਰਸੰਸਾ ਪੱਤਰ ਜਾਰੀ ਕੀਤਾ।
ਬਟਾਲਾ (ਰੰਜਨਦੀਪ ਸੰਧੂ, ਅਮਰੀਕ ਮਠਾਰੁ):-ਅੱਜ ਇਕ ਵਾਰ ਫਿਰ ਸੈਕਟਰੀ ਐਜੁਕੇਸ਼ਨ ਕ੍ਰਿਸ਼ਨ ਕੁਮਾਰ ਜੀ ਨੇ ਪ੍ਰਿੰਸੀਪਲ ਵਰਿੰਦਰ ਕਾਹਲੋਂ ਜੀ ਅਤੇ ਜੀ ਐਸ ਐਸ ਐਸ ਸ਼ਾਹਪੁਰ ਜਾਜਨ ਸਕੂਲ ਡੇਰਾ ਬਾਬਾ ਨਾਨਕ ਬਲੋਕ ਜਿਲਾ ਗੁਰਦਾਸਪੁਰ ਦੇ ਮਿਹਨਤੀ ਸਟਾਫ ਮੈਂਬਰਾਂ ਨੂੰ ਪ੍ਰਸੰਸਾ ਪੱਤਰ ਜਾਰੀ ਕੀਤਾ। ਸਚਮੁਚ ਉਹ ਉਨ੍ਹਾਂ ਦੇ ਜਤਨਾਂ ਲਈ ਇਸ ਦੇ ਹੱਕਦਾਰ ਹਨ।