ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਰਾਸ਼ਟਰਵਾਦੀ ਮੀਡੀਆ ਕਿਸਾਨਾਂ ਤੇ ਮਜਦੂਰਾਂ ਤੋਂ ਕੋਸੋ ਦੂਰ ਹੈ।।

ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਰਾਸ਼ਟਰਵਾਦੀ ਮੀਡੀਆ ਕਿਸਾਨਾਂ ਤੇ ਮਜਦੂਰਾਂ ਤੋਂ ਕੋਸੋ ਦੂਰ ਹੈ।।

(ਅਮਰੀਕ ਮਠਾਰੂ, ਰੰਜਨਦੀਪ ਸੰਧੂ)
ਅੱਜ, ਸਾਰੇ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਖੇਤੀ ਬਿੱਲ ਦੇ ਵਿਰੁੱਧ ਸੜਕਾਂ ‘ਤੇ ਹਨ ਕਿ ਉਹ ਇਸ ਕਾਨੂੰਨ ਨਾਲ ਭੁੱਖੇ ਮਰ ਜਾਏਗਾ …

ਪਰ ‘ਰਾਸ਼ਟਰਵਾਦੀ ਮੀਡੀਆ
ਕੰਗਨਾ..ਰਿਆ..ਦੀਪਿਕਾ..ਕਰਣ ਜੌਹਰ ਨੇ ਕੀ ਕੀਤਾ ਕੀ ਖਾਧਾ ਕੀ ਕਰਨ ਜਾ ਰਹੇ ਹਨ ।ਇਹ ਹੀ ਦਿਖਾ ਦਿਖਾ ਕੇ ਉਲਝਾ ਰਿਹਾ ਹੈ।

ਇਹ ਦੱਸਣ ਤੋਂ ਗੁਰੇਜ਼ ਕਰ ਰਿਹਾ ਹੈ ਕਿ ਦੇਸ਼ ਦਾ ਅੰਨਦਾਤਾ ਸੜਕਾਂ ਤੇ ਅਪਣੇ ਹੱਕ ਲਈ ਰੁਲ ਰਿਹਾ ਹੈ

“ਕਿਸਾਨ-ਮਜ਼ਦੂਰ ਮੀਡੀਆ ਤੋਂ ਦੂਰ”

Leave a Reply

Your email address will not be published. Required fields are marked *