ਬਟਾਲਾ ਜਲੰਧਰ ਰੋਡ ਤੇ ਹਸਲੀ ਵਾਲਾਂ ਪੁਲ ਨਵਾਂ ਬਣਾਉਣ ਲਈ ਕੰਮ ਸ਼ਰੂ ਕਰ ਦਿੱਤਾ ਗਿਆ

ਬਟਾਲਾ ਜਲੰਧਰ ਰੋਡ ਤੇ ਹਸਲੀ ਵਾਲਾਂ ਪੁਲ ਨਵਾਂ ਬਣਾਉਣ ਲਈ ਕੰਮ ਸ਼ਰੂ ਕਰ ਦਿੱਤਾ ਗਿਆ
ਬਟਾਲਾ (ਰੰਜਨਦੀਪ ਸੰਧੂ, ਅਮਰੀਕ ਮਠਾਰੁ ):– ਅਜ ਬਟਾਲਾ ਜਲੰਧਰ ਰੋਡ ਤੇ ਹਸਲੀ ਵਾਲਾਂ ਪੁਲ ਨਵਾਂ ਬਣਾਉਣ ਲਈ ਕੰਮ ਸ਼ਰੂ ਕਰ ਦਿੱਤਾ ਗਿਆ । ਇਸ ਪੁਲ ਦੀ ਹਾਲਤ ਬਹੁਤ ਕਮਜੋਰ ਸੀ . ਜੋ ਕੀ 1955 ਵਿੱਚ ਹੜ੍ਹ ਨਾਲ ਟੁੱਟ ਗਿਆ ਸੀ ਤੇ 1957 ਵਿੱਚ ਫਿਰ ਬਣਾਯਾ ਗਿਆ ਸੀ । ਹੁਣ 2020 ਵਿੱਚ ਇਸ ਨੂੰ ਫਿਰ ਤੋਂ ਨਵਾਂ ਬਣਾਉਣ ਦਾ ਕੰਮ ਅੱਜ ਸ਼ਰੂ ਕਰ ਦਿੱਤਾ ਗਿਆ ਹੈ । ਜਿਸ ਨਾਲ ਬਟਾਲਾ ਵਾਸੀਆਂ ਨੂੰ ਆਵਾ ਜਾਈ ਵਿੱਚ ਅਸਾਨੀ ਹੋਵੇ ਗੀ। ਇਸ ਨੂੰ ਬਣਾਉਣ ਉਪਰ 2 ਕਰੋੜ 41ਲੱਖ ਦੇ ਕਰੀਬ ਖ਼ਰਚ ਆਉ ਗਾ ।।

Leave a Reply

Your email address will not be published. Required fields are marked *