Live link
https://www.facebook.com/share/v/1DUbRPPGJD/
ਗਲੋਬਲ ਹਿਊਮਨ ਰਾਇਟਸ ਫਰੰਟ ਦੇ ਸਾਹਿਤਕ ਵਿੰਗ ,”” ਸਾਂਝੀ ਅਦਬੀ ਮਹਿਫ਼ਲ “”ਵੱਲੋਂ ਔਨ ਲਾਈਨ,””ਸਫ਼ਰ ਏ ਸ਼ਹਾਦਤ”” ਬਹੁਤ ਹੀ ਭਾਵਪੂਰਤ ਇੱਕ ਰੋਜ਼ਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਦੋਂ ਕਿ ਪਿਛਲੇ ਸਾਲ ਪੂਰਾ ਹਫ਼ਤਾ ਇਹ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ। ਜਿਸ ਦੀ ਰਹਿਨੁਮਾਈ ਜਸਵਿੰਦਰ ਪਾਲ(ਜੇ ਪਾਲ) ਚੱਠਾ ਗ੍ਰੇਵਾਲ,, ਚੇਅਰਪ੍ਰਸਨ ਗਲੋਬਲ ਹਿਊਮਨ ਰਾਇਟਸ ਫਰੰਟ ਔਰ ਫਾਉਂਡਰ ਐਡਮਿੰਨ ਸਾਂਝੀ ਅਦਬੀ ਮਹਿਫ਼ਲ ਵੱਲੋਂ ਕੀਤੀ ਗਈ। ਮਹੱਤਵਪੂਰਨ ਗੱਲ ਕਿ ਤਿੰਨ ਘੰਟੇ ਤਰਤਾਲੀ ਮਿੰਟ ਦੇ ਪ੍ਰੋਗਰਾਮ ਹੋਣ ਤੇ ਵੀ ਸਰੋਤਿਆਂ ਵੱਲੋਂ ਹੁੰਗਾਰਾ ਅਜੇ ਹੋਰ ਚੱਲਣ ਦਿਓ ਗਰੇਵਾਲ ਮੈਮ ਦਾ ਆ ਰਿਹਾ ਸੀ। ਸਰੋਤਿਆਂ ਔਰ ਦਰਸ਼ਕਾਂ ਦਾ ਪਿਆਰ ਜਸਵਿੰਦਰ( ਜੇ ਪਾਲ) ਚੱਠਾ ਗ੍ਰੇਵਾਲ ਜੀ ਨੂੰ ਕੀਲ ਕੇ ਰੱਖ ਦਿੰਦਾ ਹੈ।
Adv.

ਜਸਵਿੰਦਰ( ਜੇ ਪਾਲ) ਚੱਠਾ ਗ੍ਰੇਵਾਲ । ਚੇਅਰਪ੍ਰਸਨ,, ਗਲੋਬਲ ਹਿਊਮਨ ਰਾਇਟਸ ਫਰੰਟ ਔਰ ਸਾਂਝੀ ਅਦਬੀ ਮਹਿਫ਼ਲ ਸਮਰਜੀਤ ਗਰੇਵਾਲ ਮੀਤ ਪ੍ਰਧਾਨ ਔਰ ਸਲਾਹਕਾਰ ਗਲੋਬਲ ਹਿਊਮਨ ਰਾਇਟਸ ਫਰੰਟ ਔਰ ਸਾਂਝੀ ਅਦਬੀ ਮਹਿਫ਼ਲਹਰਿੰਦਰਜੀਤ ਸਿੰਘ ਹਰ (ਮਨੌਲੀ ਵਾਲੇ)ਜਨਰਲ ਸਕੱਤਰ,ਗਲੋਬਲ ਹਿਊਮਨ ਰਾਇਟਸ ਫਰੰਟ ਔਰ ਸਾਂਝੀ ਅਦਬੀ ਮਹਿਫ਼ਲ।
ਡਾ. ਰਾਜਬੀਰ ਕੌਰ ਗਰੇਵਾਲ ਇੰਚਾਰਜ ਅਤੇ ਸਲਾਹਕਾਰ ਮਾਝਾਂ ਜੋਨ,, ਅੰਮ੍ਰਿਤਸਰ,ਰਜਿੰਦਰ ਕੌਰ ਗੁਰਨਾਂ,ਕੋਆਰਡੀਨੇਟਰ ਜਰਮਨ, ਇੰਦਰਜੀਤ(ਜੀਤ ਬਾਸੀ) ਕੌਰ।ਕੋਆਰਡੀਨੇਟਰ ਕੈਨੇਡਾ ,ਸੋਨੂੰ ਬਹਾਦਰ ਪੁਰੀਆਂ ਕੋਆਰਡੀਨੇਟਰ ਇਟਲੀ ,ਕੁਲਦੀਪ ਦੀਪ ਸਾਦਿਕ ਪਬਲੀਕੇਸ਼ਨਜ਼,,ਜਨਰਲ ਸਕੱਤਰ ਬਠਿੰਡਾ। ਡਾ. ਹਰਮੀਤ ਕੌਰ ਮੀਤ ਸਕੱਤਰ ਗਲੋਬਲ ਹਿਊਮਨ ਰਾਇਟਸ ਫਰੰਟ ਔਰ ਸਾਂਝੀ ਅਦਬੀ ਮਹਿਫ਼ਲ ।ਕਵੀ ਸਹਿਬਾਨ ਭਾਗ ਲਿਆ ।
ਇਹਨਾਂ ਦੇ ਨਾਲ ਕਈ ਹੋਰ ਸਾਹਿਤਕਾਰਾ ,ਸੁਖਬੀਰ ਚੱਠਾ,ਪਰਗਟ ਸਿੰਘ ਗਿੱਲ,ਸੋਨੂੰ ਬਹਾਦਰ ਪੁਰੀਆਂ ,ਸਤਵੀਰ ਸਿੰਘ,ਕਰਮਜੀਤ ਕੌਰ ਕਿੱਕਰ ਖੇੜਾ,ਜਗਤਾਰ ਸਿੰਘ ਰਤਨ ਭਾਈ ਰੂਪਾ,ਅਮਰਜੀਤ ਕੌਰ ਮੋਰਿੰਡਾ,ਸੁਖਦੇਵ ਸਿੰਘ ਗੰਢਵਾ,ਬਲਵੀਰ ਸਿੰਘ ਲਹਿਰੀ,ਮਨਜੀਤ ਕੌਰ ਗਿੱਲ ਜੰਡਾ,
ਦਵਿੰਦਰ ਕੌਰ ਢਿੱਲੋਂ ਸਕੱਤਰ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ,
ਪਰਕਾਸ਼ ਕੌਰ ਪਾਸ ,ਰੌਣਕ ਇੰਦਰਜੀਤ ਕੌਰ ਬਡਾਲਾ ਜੀ ਨੇ ਸਾਹਿਬਜ਼ਾਦਿਆ ਦੀ ਸ਼ਹਾਦਤ ਤੇ ਅਪਣੀਆ ਲਿਖਤਾ ਗਾ ਕੇ ਨਮਨ ਕੀਤਾ।





