ਸਾਂਝੀ ਅਦਬੀ ਮਹਿਫ਼ਲ , ਸ਼ਬਦ ਵਰਤਾਰਾ ਸਾਹਿਤ ਸਭਾ ਅਤੇ ਗਲੋਬਲ ਹਿਊਮਨ ਰਾਇਟਸ ਫਰੰਟ ਵੱਲੋਂ ਕਵੀਆਂ ਨੂੰ ਸਰਟੀਫਿਕੇਟ ਦੇ ਕੇ ਵੀ ਨਿਵਾਜਿਆ ਗਿਆ।

ਸਾਂਝੀ ਅਦਬੀ ਮਹਿਫ਼ਲ , ਸ਼ਬਦ ਵਰਤਾਰਾ ਸਾਹਿਤ ਸਭਾ ਅਤੇ ਗਲੋਬਲ ਹਿਊਮਨ ਰਾਇਟਸ ਫਰੰਟ ਵੱਲੋਂ ਕਵੀਆਂ ਨੂੰ ਸਰਟੀਫਿਕੇਟ ਦੇ ਕੇ ਵੀ ਨਿਵਾਜਿਆ ਗਿਆ

ਮੋਹਾਲੀ  (IPT BUREAU) 27ਨਵੰਬਰ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਾਂਝੀ ਅਦਬੀ ਮਹਿਫ਼ਲ ਔਰ ਸ਼ਬਦ ਵਰਤਾਰਾ ਸਾਹਿਤ ਸਭਾ ਵੱਲੋਂ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਜਸਵਿੰਦਰ ਪਾਲ(ਜੇ ਪਾਲ) ਚੱਠਾ ਗ੍ਰੇਵਾਲ ਚੇਅਰਪ੍ਰਸਨ ਗਲੋਬਲ ਹਿਊਮਨ ਰਾਇਟਸ ਫਰੰਟ,, ਅਤੇ ਪ੍ਰਧਾਨ ਸ਼ਬਦ ਵਰਤਾਰਾ ਸਾਹਿਤ ਸਭਾ  ਹਰਿੰਦਰ ਹਰ,,ਬਿੰਦਰਾ ਜੀ ਨੇ ਕੀਤੀ ।

Adv.

ਜਿਸ ਵਿਚ ਬਹੁਤ ਗਿਣਤੀ ਵਿੱਚ ਦੇਸ਼ ਵਿਦੇਸ਼ ਦੇ ਕਵੀਆਂ ਨੇ ਭਾਗ ਲਿਆ। ਚੰਗਾ ਭਰਵਾਂ ਹੁੰਗਾਰਾ ਮਿਲਿਆ।ਜਿੱਥੇ ਟਰਾਫੀਆਂ ਔਰ ਸਿਰੋਪੇ ਪਾ ਕੇ ਸਾਰਿਆਂ ਦਾ ਮਾਣ ਸਨਮਾਨ ਕੀਤਾ ਗਿਆ।

Adv.

Simarindustriesbtl@gmail.com

ਗਲੋਬਲ ਹਿਊਮਨ ਰਾਇਟਸ ਫਰੰਟ ਦੇ ਚੇਅਰਪ੍ਰਸਨ ਮੈਮ ਜਸਵਿੰਦਰ ਪਾਲ(ਜੇ ਪਾਲ) ਚੱਠਾ ਗ੍ਰੇਵਾਲ ਜੀ ਵੱਲੋਂ ਕਵੀਆਂ ਨੂੰ ਸਰਟੀਫਿਕੇਟ ਦੇ ਕੇ ਵੀ ਨਿਵਾਜਿਆ ਗਿਆ। ਜ਼ੋ ਬਹੁਤ ਮਾਣ ਦੀ ਗੱਲ ਹੈ।

ਇਸਦੇ ਨਾਲ ਹੀ ਚੇਅਰਪ੍ਰਸਨ ਜਸਵਿੰਦਰ ਪਾਲ ( ਜੇ ਪਾਲ) ਚੱਠਾ ਗ੍ਰੇਵਾਲ ਜੀ ਨੇ ਆਸਟ੍ਰੇਲੀਆ ਤੋਂ ਆਏ ਜੋੜੇ, ਸ੍ਰ ਗਿਆਨ ਸਿੰਘ ਜੀ ਔਰ ਉਹਨਾਂ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਜੀ ਨੂੰ ਵੀਚੇਅਰਪ੍ਰਸਨ ਜਸਵਿੰਦਰ ਪਾਲ ( ਜੇ ਪਾਲ) ਚੱਠਾ ਗ੍ਰੇਵਾਲ ਜੀ ਨੇ ਆਸਟ੍ਰੇਲੀਆ ਤੋਂ ਆਏ ਜੋੜੇ, ਸ੍ਰ ਗਿਆਨ ਸਿੰਘ ਜੀ ਔਰ ਉਹਨਾਂ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ।

ਸ੍ਰ ਗਿਆਨ ਸਿੰਘ ਜੀ ਦਾ ਸਿੱਖੀ ਔਰ ਬਾਣੀ ਨਾਲ ਬਹੁਤ ਗਹਿਰਾ ਰਿਸ਼ਤਾ ਹੈ ਜਿਸ ਦਾ ਸਬੂਤ ਉਹਨਾਂ ਦੇ ਆਪਣੇ ਵਿਦੇਸ਼ ਦੀ ਧਰਤੀ ਉੱਤੇ ਪੈਦਾ ਹੋਏ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ।

ਜਿਸ ਦਾ ਸਬੂਤ ਉਹਨਾਂ ਦੀ ਪੋਤੀ ਮਹਿਤਾਬ ਕੌਰ ਦਾ ਬਾਣੀ ਨਾਲ ਮੋਹ ਔਰ ਕੀਰਤਨ ਦੀ ਲਗਨ ਤੋਂ ਮਿਲਦਾਹੈ। ਚੇਅਰਪ੍ਰਸਨ ਜਸਵਿੰਦਰ ਪਾਲ( ਜੇ ਪਾਲ) ਚੱਠਾ ਗ੍ਰੇਵਾਲ ਜੀ ਦਾ ਇਸ ਜੋੜੇ ਨੂੰ ਸਨਮਾਨਿਤ ਕਰਨ ਦਾ ਮਕਸਦ ਸਿੱਖ ਸਮਾਜ ਨੂੰ ਸੁਨੇਹਾ ਦੇਣਾ ਸੀ ਤਾਂ ਜ਼ੋ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ,,ਸਿੱਖੀ,,ਔਰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ।

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ

ਅਤੇ ਸਕੱਤਰ ਦਵਿੰਦਰ ਕੌਰ ਢਿੱਲੋ ਉਚੇਚੇ ਤੇ ਹਾਜ਼ਰ ਹੋਏ ਅਤੇ ਆਪਣੀਆਂ ਰਚਨਾਵਾਂ ਸੁਣਾ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ।

 

ਗਲੋਬਲ ਹਿਊਮਨ ਰਾਇਟਸ ਫਰੰਟ ਅਜਿਹੇ ਕਈ ਤਰ੍ਹਾਂ ਦੇ ਉਪਰਾਲੇ ਪਿਛਲੇ 13 ਅਕਤੂਬਰ 2013 ਤੋਂ ਕਰਦਾ ਆ ਰਿਹਾ ਹੈ ਔਰ ਹੁਣ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਉਚੇਚੇ ਤੌਰ ਤੇ “ਸਾਂਝੀ ਅਦਬੀ ਮਹਿਫ਼ਲ “” ਵਿੰਗ ਬਣਾ ਕੇ ਸਾਰੇ ਕਵੀ,,ਲਿਖਾਰੀ,,ਤੋਂ ਕਰਦਾ ਆ ਰਿਹਾ ਹੈ

Adv.

ਹੁਣ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਉਚੇਚੇ ਤੌਰ ਤੇ “ਸਾਂਝੀ ਅਦਬੀ ਮਹਿਫ਼ਲ “” ਵਿੰਗ ਬਣਾ ਕੇ ਸਾਰੇ

ਕਵੀ,,ਲਿਖਾਰੀ,,ਗਾਇਕ,,ਕਲਾਕਾਰਾਂ ਨੂੰ ਨਾਲ ਲੈ ਕੇ ਆਪਣੇ ਸਭਿਆਚਾਰ/ਵਿਰਸਾ ਔਰ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਅੱਗੇ ਨਾਲੋਂ ਵਧ ਚੜਕੇ ਕੇ ਹਿੱਸਾ ਪਾ ਰਿਹਾ ਹੈ।

ਹਰਿੰਦਰ ਹਰ ਜ਼ੋ ਸਾਂਝੀ ਅਦਬੀ ਮਹਿਫ਼ਲ ਦੇ ਜਨਰਲ ਸਕੱਤਰ ਵੀ ਹਨ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ।

ਸਿਮਰਜੀਤ ਕੌਰ ਗਰੇਵਾਲ ਮੀਤ ਪ੍ਰਧਾਨ ਸਾਂਝੀ ਅਦਬੀ ਮਹਿਫ਼ਲ ਵੀ ਆਪਣਾ ਹਰ ਯੋਗਦਾਨ ਵਧ ਚੜਕੇ ਪਾਉਂਦੇ ਹਨ ।

Leave a Reply

Your email address will not be published. Required fields are marked *