ਚੰਡੀਗੜ੍ਹ (IPT BUREAU)
ਡੀ.ਜੀ.ਪੀ. ਪੰਜਾਬ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਇੱਕ ਰਾਜ ਪੱਧਰੀ ਕਾਨੂੰਨ ਤੇ ਵਿਵਸਥਾ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਵਿੱਚ ਸੀਨੀਅਰ ਅਧਿਕਾਰੀਆਂ ਸਮੇਤ AGTF ਤੇ CI ਵਿੰਗ ਦੇ ਮੁਖੀ, ਸਾਰੀਆਂ ਰੇਂਜ਼ਾਂ ਦੇ DIGs, CPs, SSPs, Sub-division DSPs ਅਤੇ SHOs ਸ਼ਾਮਲ ਹੋਏ।
ਮੀਟਿੰਗ ਵਿੱਚ, ਸੂਬੇ ਭਰ ਦੇ Sub-division DSPs ਅਤੇ SHOs ਨਾਲ ਉਨ੍ਹਾਂ ਦੇ ਜ਼ਮੀਨੀ ਪੱਧਰ ਦੇ ਤਜ਼ਰਬੇ ਅਤੇ ਫੀਡਬੈਕ ਸੁਣਨ ਲਈ ਗੱਲਬਾਤ ਕੀਤੀ ਗਈ। ਸਥਾਨਕ ਮੁੱਦਿਆਂ ਤੇ ਭਾਈਚਾਰਕ ਸ਼ਮੂਲੀਅਤ ਬਾਰੇ ਉਨ੍ਹਾਂ ਦੀ ਸੂਝ-ਬੂਝ ਪੰਜਾਬ ਪੁਲਿਸ ਦੇ ਰਾਜ ਪੱਧਰੀ ਤਾਲਮੇਲ ਨੂੰ ਹੋਰ ਮਜ਼ਬੂਤ ਕਰੇਗੀ।
ਮੁੱਖ ਗੱਲਾਂ:-
✅ ਰਾਜ ਸਰਕਾਰ ਵੱਲੋਂ ਬਣਾਈਆਂ ਗਈਆਂ 4,500 ਨਵੀਆਂ ਕਾਂਸਟੇਬਲ ਅਸਾਮੀਆਂ ਨੂੰ ਪੜਾਅਵਾਰ ਭਰਿਆ ਜਾਵੇਗਾ, ਤਾਂ ਜੋ ਜ਼ਮੀਨੀ ਪੱਧਰ ਦੀ ਪੁਲਿਸਿੰਗ ਮਜ਼ਬੂਤ ਹੋ ਸਕੇ।
✅ਗਲਤ ਜਾਣਕਾਰੀ, ਨਫ਼ਰਤ ਭਰੇ ਭਾਸ਼ਣ ਤੇ ਅਪਰਾਧ ਦੀ ਵਡਿਆਈ ਰੋਕਣ ਲਈ ਜ਼ਿਲ੍ਹਾ ਸੋਸ਼ਲ ਮੀਡੀਆ ਨਿਗਰਾਨੀ ਸੈੱਲ ਸਥਾਪਿਤ ਕੀਤੇ ਜਾਣਗੇ।
✅87% ਸਜ਼ਾ ਦਰ – ਦੇਸ਼ ਵਿੱਚ ਸਭ ਤੋਂ ਵੱਧ – ਪੇਸ਼ੇਵਰ ਅਤੇ ਕੁਸ਼ਲ ਜਾਂਚਾਂ ਨੂੰ ਦਰਸਾਉਂਦੀ ਹੈ।
✅ਤੇਜ਼ ਨਿਆਂ ਲਈ ਡਰੱਗ ਡਿਟੈਕਸ਼ਨ ਕਿੱਟਾਂ ਅਤੇ ਤੇਜ਼ ਐਫ.ਐਸ.ਐਲ ਰਿਪੋਰਟਾਂ ਨਾਲ ਨਸ਼ੀਲੇ ਪਦਾਰਥਾਂ ਵਿਰੁੱਧ ਸਖ਼ਤ ਕਾਰਵਾਈ ਵਿੱਚ ਵਾਧਾ।
✅ਤਿਉਹਾਰਾਂ ਦੇ ਸੀਜ਼ਨ ਵਿੱਚ ਸੁਰੱਖਿਆ ਯੋਜਨਾ: ਪੰਜਾਬ ਭਰ ਵਿੱਚ ਰਾਤ ਦਾ ਪੀ.ਸੀ.ਆਰ, ਬੈਰੀਕੇਡਿੰਗ, ਰੋਸ਼ਨੀ ਅਤੇ ਰੋਕਥਾਮ ਪੁਲਿਸਿੰਗ।
ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਾਰੇ ਨਾਗਰਿਕਾਂ ਦੀ ਸ਼ਾਂਤੀ, ਸਦਭਾਵਨਾ ਅਤੇ ਸੁਰੱਖਿਆ ਬਣਾਈ ਰੱਖਣ ਲਈ ਵਚਨਬੱਧ ਹੈ।
ਅਸੀਂ ਯਕੀਨੀ ਬਣਾਵਾਂਗੇ ਕਿ ਪੰਜਾਬ ਹਮੇਸ਼ਾਂ ਸੁਰੱਖਿਅਤ ਅਤੇ ਸਥਿਰ ਰਹੇ।
A State-level Law & Order Review Meeting was convened via Video Conference with the participation of senior officers, including Heads of the Anti-Gangster Task Force & Counter Intelligence Wing, all Range DIGs, CPs, SSPs, Sub-division DSPs, and SHOs.
In the meeting, #DGPPunjab engaged with sub-divisional DSPs and SHOs across the State to hear their ground-level experiences and feedback. Their insights on local issues and community engagement will be vital in strengthening Punjab Police’s coordinated response statewide.
𝐇𝐢𝐠𝐡𝐥𝐢𝐠𝐡𝐭𝐬:
✅4,500 new posts of constables created by the state government to be filled in phased manner to strengthen grassroots policing.
✅District social media monitoring cells to counter misinformation, hate speech & crime glorification.
✅87% conviction rate – the highest in the country – reflecting professional & efficient investigations.
✅Enhanced narcotics crackdown with drug detection kits & faster FSL reports for swift justice.
✅Festive season security plan: Night PCR, barricading, lighting & preventive policing across Punjab.
𝐏𝐮𝐧𝐣𝐚𝐛 𝐏𝐨𝐥𝐢𝐜𝐞 𝐢𝐬 𝐟𝐮𝐥𝐥𝐲 𝐠𝐞𝐚𝐫𝐞𝐝 𝐮𝐩 𝐚𝐧𝐝 𝐫𝐞𝐦𝐚𝐢𝐧𝐬 𝐜𝐨𝐦𝐦𝐢𝐭𝐭𝐞𝐝 𝐭𝐨 𝐦𝐚𝐢𝐧𝐭𝐚𝐢𝐧𝐢𝐧𝐠 𝐩𝐞𝐚𝐜𝐞, 𝐡𝐚𝐫𝐦𝐨𝐧𝐲, 𝐚𝐧𝐝 𝐭𝐡𝐞 𝐬𝐚𝐟𝐞𝐭𝐲 𝐨𝐟 𝐚𝐥𝐥 𝐜𝐢𝐭𝐢𝐳𝐞𝐧𝐬.
𝐖𝐞 𝐰𝐢𝐥𝐥 𝐜𝐨𝐧𝐭𝐢𝐧𝐮𝐞 𝐭𝐨 𝐞𝐧𝐬𝐮𝐫𝐞 𝐭𝐡𝐚𝐭 #Punjab 𝐬𝐭𝐚𝐲𝐬 #Safe 𝐚𝐧𝐝 #Sound.