ਬਟਾਲਾ ਦੇ ਨਜਦੀਕ ਪਿੰਡ ਮੂਲਿਆਂਵਾਲ ਵਿੱਚ ਚੱਲੀ ਗੋਲੀ ਇਕ ਹਲਾਕ

ਬਟਾਲਾ ਦੇ ਨਜਦੀਕ ਪਿੰਡ ਮੂਲਿਆਂਵਾਲ ਵਿੱਚ ਚੱਲੀ ਗੋਲੀ ਇਕ ਹਲਾਕ

ਬਟਾਲਾ/ਮੂਲਿਆਂਵਾਲ 12/9/25(ਗੋਰਾਇਆ/ਅਮਰੀਕ ਸਿੰਘ ਮਠਾਰੂ/ਜਤਿੰਦਰ ਸਿੰਘ ਨਾਗੀ)
ਬਟਾਲਾ ਦੇ ਨਜ਼ਦੀਕ ਪਿੰਡ ਮੂਲਿਆਂਵਾਲ ਵਿੱਚ ਅਣਪਛਾਤਿਆਂ ਨੇ ਗੋਲੀ ਚਲਾਈ ਜਿਸ ਵਿੱਚ ਇੱਕ ਈ- ਰਿਕਸ਼ਾ ਚਾਲਕ ਕੁਲਵੰਤ ਸਿੰਘ ਪੁੱਤਰ ਲਾਲ ਸਿੰਘ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ ਗਿਆ ਤੇ ਜਿਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਤੇ ਅਮ੍ਰਿਤਸਰ ਪਹੁੰਚਣ ਉਸ ਨੂੰ ਮ੍ਰਿਤਕ ਪਾਇਆ ਗਿਆ।

ਪਿੰਡ ਦੇ ਸਰਪੰਚ ਸ਼ਿਵ ਦਿਆਲ ਸਿੰਘ ਨੇ ਦੱਸਿਆ ਕਿ ਦੋ ਜਣੇ ਮੋਟਰਸਾਈਕਲ ਦੇ ਆਏ ਸਨ ਤੇ ਜੋ ਪਤਾ ਨਹੀਂ ਲੱਗਿਆ ਕਿਸ ਤਰਫ ਨੂੰ ਗੋਲੀ ਚਲਾ ਕੇ ਨਿਕਲ ਗਏ ।

Adv.
ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੇ ਦੱਸਿਆ ਕਿ ਤਫਤੀਸ਼ ਜਾਰੀ ਹੈ ਬਾਕੀ ਸਾਰਾ ਮਾਮਲਾ ਤਫਤੀਸ਼ ਕਰਨ ਤੇ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *