ਪੰਜਾਬ ਵਿੱਚ ਗੱਡੀਆ ਰਾਹੀਂ ਆ ਰਹੀ ਹੈ ਸ਼ਰਾਬ…

ਪੰਜਾਬ ਵਿੱਚ ਗੱਡੀਆ ਰਾਹੀਂ ਆ ਰਹੀ ਸ਼ਰਾਬ…
ਨਾਭਾ 18ਸਤੰਬਰ( ਬਲਜਿੰਦਰ ਮਾਨ, ਅਮਰੀਕ ਮਠਾਰੂ, ਰੰਜਨਦੀਪ ਸੰਧੂ ) ਕੱਲ ਨਾਭੇ ਸਹਿਰ ਦੇ ਨਜਦੀਕ ਪਿੰਡ ਢੀਗੀ ਦੀ ਬੱਸ ਸਟੈਂਡ ਦੇ ਲਵੇ ਰਾਤ ਨੂੰ ਐਕਸੀਡੈਂਟ ਹੋਇਆ, ਕਿਓਕਿ ਗੱਡੀ ਬਹੁਤ ਜਿਆਦਾ ਰਿਫਤਾਰ ਨਾਲ ਜਾ ਰਹੀ ਸੀ, ਲੋਕਾਂ ਦੇ ਕਹਿਣ ਮੁਤਾਬਕ ਦਸਿਆ ਗਿਆ ਕਿ ਇਹ ਗੱਡੀ ਬਹੁਤ ਜਿਆਦਾ ਤੇਜ ਸੀ ਅਚਾਨਕ ਇਹ ਗੱਡੀ ਇੱਕ ਦਰਖ਼ਤ ਵਿੱਚ ਲੱਗੀ, ਤੇ ਗੱਡੀ ਵਿਚੋਂ ਇਕ ਵਿਅਕਤੀ ਬਾਹਰ ਨਿਕਲਿਆ ਤੇ ਨਾਲ ਦੇ ਸਾਥੀ ਦੀ ਪਿੱਛੇ ਆਉਂਦੀ ਦੁਜੀ ਗੱਡੀ ਵਿੱਚ ਬੈਠਕੇ ਫਰਾਰ ਹੋ ਗਿਆ ਤੇ ਲੋਕਾਂ ਦਾ ਇਕਠ ਹੋਣਾ ਸੁਰੂ ਹੋ ਗਿਆ ਤਾਂ ਲੋਕਾਂ ਨੇ ਪੁਲਸ ਚੌਂਕੀ ਗੱਲਵਟੀ ਵਿਚ ਫੋਨ ਕਰਕੇ ਦਸਿਆ ਕਿ ਇਸ ਸਵਿਫਟ dzire ਗੱਡੀ ਜਿਸ ਦਾ ਨੰਬਰ HR 51AD 4568 ਹੈ, ਕਿ ਇਹ ਗੱਡੀ ਵਿੱਚ ਸ਼ਰਾਬ ਦੀਆਂ ਬੋਤਲਾਂ ਨਾਲ ਪਰੀ ਪਈਆ ਤੇ ਨਾਲ ਹੁੰਦੇ ਹੀ ਪੁਲਸ ਨੇ ਇਸ ਗੱਡੀ ਨੂੰ ਅਪਣੇ ਕਬਜੇ ਵਿੱਚ ਕੀਤਾ, ਤੇ ਪੱਤਰਕਾਰਾਂ ਨਾਲ਼ ਗੱਲਬਾਤ ਕੀਤੀ ਤਾਂ SHO ਨਾਭਾ ਸ਼ਦਰ ਨੇ ਦੱਸਿਆ ਕਿ ਇਸ ਗੱਡੀ ਵਿੱਚ 600 ਬੋਤਲ ਸ਼ਰਾਬ ਦੀਆਂ ਸਨ ਤੇ ਸਾਰੀ ਸ਼ਰਾਬ ਹਰਿਆਣੇ ਮਾਰਕੇ ਦੀ ਆ, ਅਸੀ ਇਹਨਾਂ ਅਨਪਛਾਤੇ ਵਿਅਕਤੀਆਂ ਤੇ ਪਰਚਾ ਦਰਜ਼ ਕਰਕੇ ਅੱਗੇ ਦੀ ਜਾਂਚ ਸੁਰੂ ਕਰ ਦਿੱਤੀ ਹੈ

Leave a Reply

Your email address will not be published. Required fields are marked *