ਬਦਲੇ ਸੁਰ ਬਾਦਲਾਂ ਦੇ ਖੇਤੀ ਆਰਡੀਨੈਂਸਾਂ ਤੇ

 

 

ਬਟਾਲਾ 16 ਸਿਤੰਬਰ (ਰੰਜਨਦੀਪ ਸੰਧੂ, ਅਮਰੀਕ ਮਠਾਰੁ ):- ਪਿਛਲੇ ਦਿਨਾਂ ਵਿੱਚ ਅਕਾਲੀ ਦਲ ਲਗਾਤਾਰ ਖੇਤੀ ਆਰਡੀਨੈਂਸਾਂ ਦੀ ਹਿਮਾਇਤ ਕਰਦਾ ਰਿਹਾ ਹੈ ਜੋ ਕੀ ਪਰਕਾਸ਼ ਸਿੰਘ ਬਾਦਲ, ਅਤੇ  ਸੁਖਬੀਰ ਸਿੰਘ ਬਾਦਲ ਨੇ  ਕੀਤੀ ਸੀ।   ਮਗਰ ਹੁਣ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮੁੱਦੇ ਤੇ ਯੂ-ਟਰਨ ਲੈਂਦੇ ਨਜ਼ਰ ਆਏ।   ਅਤੇ ਕੈਪਟਨ ਸਰਕਾਰ ਉੱਪਰ  ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਵੀ ਲਾਇਆ।

ਬੀਤੇ ਦਿਨੀਂ ਉਨ੍ਹਾਂ ਨੇ ਸੰਸਦ ਵਿੱਚ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿੱਚ ਹੈ। ਹੁਣ  ਬੀਤੇ ਦਿਨੀਂ ਉਨ੍ਹਾਂ ਨੇ ਸੰਸਦ ਵਿੱਚ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ।  ਸੁਖਬੀਰ ਬਾਦਲ ਦੇ ਇਸ ਸਟੈਂਡ ਨੂੰ ਭਗਵੰਤ ਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਦੋਗਲੀ ਸਿਆਸਤ ਕਰਾਰ ਦਿੱਤਾ ਹੈ।ਅਤੇ ਭਗਵੰਤ ਮਨ ਸੰਸਦ ਵਿੱਚ ਇਸ ਉੱਪਰ ਚੰਗਾ ਬੋਲੇ।

Leave a Reply

Your email address will not be published. Required fields are marked *